ਜਮਾਤ-ਏ-ਇਸਲਾਮੀ ਪਾਕਿਸਤਾਨ
ਜਮਾਤ-ਏ-ਇਸਲਾਮੀ ਪਾਕਿਸਤਾਨ ਦੀ ਇੱਕ ਇਸਲਾਮੀ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਮੁੱਖ ਉਦੇਸ਼ ਪਾਕਿਸਤਾਨ ਨੂੰ ਇੱਕ ਰਾਜਨੀਤਿਕ ਪ੍ਰਣਾਲੀ ਨਾਲ ਇਸਲਾਮੀ ਰਾਜ ਬਣਾਉਣਾ ਅਤੇ ਸ਼ਰੀਆ ਕਾਨੂੰਨ ਨਾਲ ਇਸਦਾ ਰਾਜ ਚਲਾਉਣ ਹੈ। ਪਾਰਟੀ ਦੇ ਨੇਤਾਵਾਂ ਨੂੰ ਅਮੀਰ ਕਿਹਾ ਜਾਂਦਾ ਹੈ।
ਜਮਾਤ-ਏ-ਇਸਲਾਮੀ ਪਾਕਿਸਤਾਨ | |
---|---|
ਅਮੀਰ | Siraj ul Haq[1] |
ਜਰਨਲ ਸੈਕਟਰੀ | ਲਿਆਕਤ ਬਲੋਚ |
ਨਾਇਬ ਅਮੀਰ | Khurshid Ahmed, Mian Muhammad Aslam, Rashid Naseem, Asad ullah Bhutto, Hafiz Muhammad।dress. |
ਸੰਸਥਾਪਕ | Sayyid Abul A'la Maududi |
ਸਥਾਪਨਾ | 26 ਅਗਸਤ 1941 |
ਮੁੱਖ ਦਫ਼ਤਰ | Mansoorah, ਲਾਹੌਰ, ਪਾਕਿਸਤਾਨ |
ਵਿਚਾਰਧਾਰਾ | Islamism Islamic democracy |
ਸਿਆਸੀ ਥਾਂ | Right-wing |
International affiliation | Jamaat-e-Islami Hind Bangladesh Jamaat-e-Islami |
ਰੰਗ | Green, white, blue |
Senate | 1 / 104
|
National Assembly | 4 / 342
|
Punjab Assembly | 1 / 371
|
KPK Assembly | 6 / 124
|
ਚੋਣ ਨਿਸ਼ਾਨ | |
Scale | |
ਵੈੱਬਸਾਈਟ | |
www |
ਹਵਾਲੇ
ਸੋਧੋ- ↑ "Sirajul Haq replaces Munawar Hassan as chief of Jamaat-e-Islami". The Express Tribune. 30 March 2014. Retrieved 30 March 2014.