ਜਮੈਕਾਈ ਅੰਗਰੇਜ਼ੀ ਜਮੈਕਾ ਵਿੱਚ ਬੋਲੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਹੈ। ਇਸ ਵਿੱਚ ਅਮੇਰਿਕਨ ਅੰਗਰੇਜ਼ੀ ਅਤੇ ਬ੍ਰਿਟਿਸ਼ ਅੰਗਰੇਜ਼ੀ ਦਾ ਮਿਸ਼ਰਣ ਅਤੇ ਆਇਰਿਸ਼ ਲਹਿਜੇ ਦੇ ਵੀ ਕਈ ਪਹਿਲੂ ਮਿਲਦੇ ਹਨ। ਇਸ ਵਿੱਚ ਬ੍ਰਿਟਿਸ਼ ਅੰਗਰੇਜ਼ੀ ਦੀ ਪ੍ਰਮੁੱਖਤਾ ਹੈ। ਆਮ ਤੌਰ 'ਤੇ, ਇਸ ਵਿੱਚ ਬ੍ਰਿਟਿਸ਼ ਅੰਗਰੇਜ਼ੀ ਵਿੱਚ ਮਿਲਦੇ ਸਪੈਲਿੰਗ ਹੀ ਵਰਤੇ ਮਿਲਦੇ ਹਨ।[1]

ਹਵਾਲੇ

ਸੋਧੋ
  1. Andrea Sand (1999), Linguistic Variation in Jamaica. A Corpus-Based Study of Radio and Newspaper Usage, Tübingen: Narr,.