ਜਮੈਲ ਅਬਦਲ ਨਾਸਿਰ (15 ਜਨਵਰੀ 1918 - 28 ਸਤੰਬਰ 1970) 1954 ਤੋਂ 1970 ਵਿੱਚ ਆਪਣੀ ਵਫ਼ਾਤ ਤੱਕ ਮਿਸਰ ਦਾ ਸਦਰ ਰਿਹਾ। ਉਹ ਅਰਬ ਕੌਮਪ੍ਰਸਤੀ ਅਤੇ ਨਵਬਸਤੀਵਾਦੀ ਨਿਜ਼ਾਮ ਦੇ ਖ਼ਿਲਾਫ਼ ਆਪਣੀ ਪਾਲਿਸੀ ਦੇ ਸਦਕਾ ਮਸ਼ਹੂਰ ਹੋਇਆ। ਅਰਬ ਕੌਮਪ੍ਰਸਤੀ ਉਸ ਦੇ ਨਾਮ ਤੇ ਹੀ ਨਾਸਿਰਵਾਦ ਕਹਿਲਾਉਂਦੀ ਹੈ। ਨਾਸਿਰ ਨੂੰ ਅੱਜ ਵੀ ਅਰਬ ਦੁਨੀਆ ਵਿੱਚ ਅਰਬਾਂ ਦੀ ਅਜ਼ਮਤ ਅਤੇ ਆਜ਼ਾਦੀ ਦੀ ਅਲਾਮਤ ਸਮਝਿਆ ਜਾਂਦਾ ਹੈ।

ਜਮੈਲ ਅਬਦਲ ਨਾਸਿਰ
جمال عبد الناصر
ਦੂਜਾ ਮਿਸਰ ਦਾ ਸਦਰ
ਦਫ਼ਤਰ ਵਿੱਚ
23 ਜੂਨ 1956 – 28 ਸਤੰਬਰ 1970
ਪ੍ਰਧਾਨ ਮੰਤਰੀ
See list
ਉਪ ਰਾਸ਼ਟਰਪਤੀ
See list
ਤੋਂ ਪਹਿਲਾਂਮੁਹੰਮਦ ਨਜੀਬ
ਤੋਂ ਬਾਅਦਅਨਵਰ ਸਾਦਾਤ
ਮਿਸਰ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
19 ਜੂਨ 1967 – 28 ਸਤੰਬਰ 1970
ਰਾਸ਼ਟਰਪਤੀਖ਼ੁਦ
ਤੋਂ ਪਹਿਲਾਂMuhammad Sedki Sulayman
ਤੋਂ ਬਾਅਦMahmoud Fawzi
ਦਫ਼ਤਰ ਵਿੱਚ
18 ਅਪਰੈਲ 1954 – 29 ਸਤੰਬਰ 1962
ਰਾਸ਼ਟਰਪਤੀਮੁਹੰਮਦ ਨਜੀਬ
Himself
ਤੋਂ ਪਹਿਲਾਂਮੁਹੰਮਦ ਨਜੀਬ
ਤੋਂ ਬਾਅਦAli Sabri
ਦਫ਼ਤਰ ਵਿੱਚ
25 February 1954 – 8 March 1954
ਰਾਸ਼ਟਰਪਤੀਮੁਹੰਮਦ ਨਜੀਬ
ਤੋਂ ਪਹਿਲਾਂਮੁਹੰਮਦ ਨਜੀਬ
ਤੋਂ ਬਾਅਦਮੁਹੰਮਦ ਨਜੀਬ
Deputy Prime Minister of Egypt
ਦਫ਼ਤਰ ਵਿੱਚ
8 March 1954 – 18 April 1954
ਪ੍ਰਧਾਨ ਮੰਤਰੀਮੁਹੰਮਦ ਨਜੀਬ
ਤੋਂ ਪਹਿਲਾਂGamal Salem
ਤੋਂ ਬਾਅਦGamal Salem
ਦਫ਼ਤਰ ਵਿੱਚ
18 June 1953 – 25 February 1954
ਪ੍ਰਧਾਨ ਮੰਤਰੀਮੁਹੰਮਦ ਨਜੀਬ
ਤੋਂ ਪਹਿਲਾਂSulayman Hafez
ਤੋਂ ਬਾਅਦGamal Salem
Minister of the।nterior
ਦਫ਼ਤਰ ਵਿੱਚ
18 June 1953 – 25 February 1954
ਪ੍ਰਧਾਨ ਮੰਤਰੀਮੁਹੰਮਦ ਨਜੀਬ
ਤੋਂ ਪਹਿਲਾਂSulayman Hafez
ਤੋਂ ਬਾਅਦZakaria Mohieddin
Chairman of the Revolutionary Command Council
ਦਫ਼ਤਰ ਵਿੱਚ
14 November 1954 – 23 June 1956
ਤੋਂ ਪਹਿਲਾਂਮੁਹੰਮਦ ਨਜੀਬ
ਤੋਂ ਬਾਅਦPost abolished
Secretary General of the Non-Aligned Movement
ਦਫ਼ਤਰ ਵਿੱਚ
5 October 1964 – 8 September 1970
ਤੋਂ ਪਹਿਲਾਂJosip Broz Tito
ਤੋਂ ਬਾਅਦKenneth Kaunda
Chairman of the Organisation of African Unity
ਦਫ਼ਤਰ ਵਿੱਚ
17 July 1964 – 21 October 1965
ਤੋਂ ਪਹਿਲਾਂHaile Selassie।
ਤੋਂ ਬਾਅਦKwame Nkrumah
ਨਿੱਜੀ ਜਾਣਕਾਰੀ
ਜਨਮ
ਜਮੈਲ ਅਬਦਲ ਨਾਸਿਰ ਹੁਸੈਨ

(1918-01-15)15 ਜਨਵਰੀ 1918
Alexandria, Sultanate of Egypt (now Egypt)
ਮੌਤ28 ਸਤੰਬਰ 1970(1970-09-28) (ਉਮਰ 52)
Cairo, Egypt
ਸਿਆਸੀ ਪਾਰਟੀArab Socialist Union
ਜੀਵਨ ਸਾਥੀTahia Kazem
ਬੱਚੇHoda
Mona
Khalid
Abdel Hamid
Abdel Hakim
ਪੇਸ਼ਾਵਕੀਲ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਮਿਸਰ
ਬ੍ਰਾਂਚ/ਸੇਵਾEgyptian Army
ਸੇਵਾ ਦੇ ਸਾਲ1938–1952
ਰੈਂਕ ਕਰਨਲ
ਲੜਾਈਆਂ/ਜੰਗਾਂ1948 Arab–Israeli War

ਜੀਵਨ

ਸੋਧੋ

ਜਮੈਲ ਅਬਦਲ ਨਾਸਿਰ ਦਾ ਜਨਮ 15 ਜਨਵਰੀ 1918 ਨੂੰ ਮਿਸਰ ਦੇ ਸ਼ਹਿਰ ਇਸਕੰਦਰੀਆ ਵਿੱਚ ਹੋਇਆ। ਉਸ ਦੇ ਵਾਲਿਦ ਡਾਕਖ਼ਾਨਾ ਮਹਿਕਮੇ ਵਿੱਚ ਕੰਮ ਕਰਦੇ ਸਨ। ਨਾਸਿਰ ਬਚਪਨ ਤੋਂ ਹੀ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕੀਨ ਸੀ ਅਤੇ ਉਸਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਇੱਕ ਸਿਆਸੀ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ, ਜਿਥੇ ਪੁਲਿਸ ਲਾਠੀਚਾਰਜ ਨਾਲ ਜ਼ਖ਼ਮੀ ਹੋਇਆ ਅਤੇ ਫਿਰ ਗ੍ਰਿਫ਼ਤਾਰ ਹੋਇਆ।

ਸਿਆਸੀ ਜ਼ਿੰਦਗੀ ਦਾ ਆਗ਼ਾਜ਼

ਸੋਧੋ

ਨਾਸਿਰ ਨੇ ਦੂਸਰੀ ਵੱਡੀ ਜੰਗ ਦੌਰਾਨ ਮਿਸਰ ਨੂੰ ਬਰਤਾਨਵੀ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਮਹੋਰੀ ਤਾਕਤਾਂ ਖ਼ਾਸ ਕਰ ਇਤਾਲਵੀਆਂ ਨਾਲ ਰਾਬਤਾ ਕੀਤਾ ਪਰ ਆਪਣੇ ਮਨਸੂਬੇ ਵਿੱਚ ਨਾਕਾਮ ਰਿਹਾ। ਉਸ ਨੇ ਫ਼ੌਜ ਵਿੱਚ ਹਮਖ਼ਿਆਲ ਅਫ਼ਰਾਦ ਦਾ ਇੱਕ ਗਰੋਹ ਬਣਾਇਆ।