ਜਯੋਤੀ ਪ੍ਰਕਾਸ਼ ਦੱਤਾ (ਲੇਖਕ)
ਜਯੋਤੀ ਪ੍ਰਕਾਸ਼ ਦੱਤਾ ਇੱਕ ਬੰਗਲਾਦੇਸ਼ੀ ਨਿੱਕੀ-ਕਹਾਣੀ ਦਾ ਲੇਖਕ, ਅਖ਼ਬਾਰ ਦਾ ਸੰਪਾਦਕ ਅਤੇ ਪ੍ਰੋਫੈਸਰ ਹੈ। ਉਸਨੂੰ ਬੰਗਲਾਦੇਸ਼ ਸਰਕਾਰ ਵੱਲੋਂ 2016 ਵਿੱਚ ਏਕੁਸ਼ੇ ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ। [1]ਉਸ ਦਾ ਸਾਹਿਤਕ ਜੀਵਨ 1960 ਵਿੱਚ ਨਿੱਕੀਆਂ ਕਹਾਣੀਆਂ ਲਿਖਣ ਨਾਲ ਸ਼ੁਰੂ ਹੋਇਆ ਸੀ। ਉਸ ਦੀਆਂ ਕਹਾਣੀਆਂ ਸਮਾਜਿਕ ਅਤੇ ਰਾਜਨੀਤਿਕ ਹਕੀਕਤਾਂ, ਜੀਵਨ ਦੇ ਫਲਸਫੇ, ਭਾਸ਼ਾ ਅੰਦੋਲਨ, ਮੁਕਤੀ ਯੁੱਧ ਅਤੇ ਇੱਥੋਂ ਤੱਕ ਕਿ ਆਧੁਨਿਕ ਜੀਵਨ ਦਾ ਵੀ ਚਿਤਰਣ ਕਰਦੀਆਂ ਹਨ।
ਜਯੋਤੀ ਪ੍ਰਕਾਸ਼ ਦੱਤਾ | |
---|---|
ਪੇਸ਼ਾ | ਨਿੱਕੀ-ਕਹਾਣੀ ਦਾ ਲੇਖਕ, ਅਖ਼ਬਾਰ ਦਾ ਸੰਪਾਦਕ ਅਤੇ ਪ੍ਰੋਫੈਸਰ |
ਜੀਵਨ ਸਾਥੀ | ਪੂਰਬੀ ਬਾਸੂ |
ਪੁਰਸਕਾਰ | ਏਕੁਸ਼ੇ ਪਦਕ |
ਕੈਰੀਅਰ
ਸੋਧੋਦੱਤਾ ਚਿਟਾਗਾਂਵ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਅਤੇ ਸਮਾਜਿਕ ਵਿਗਿਆਨ ਫੈਕਲਟੀ ਦੇ ਡੀਨ ਵਜੋਂ ਸੇਵਾਵਾਂ ਨਿਭਾ ਰਿਹਾ ਹੈ। [2] [3]
ਨਿੱਜੀ ਜੀਵਨ
ਸੋਧੋਦੱਤਾ ਦਾ ਵਿਆਹ ਵਿਗਿਆਨੀ ਪੂਰਬੀ ਬਾਸੂ ਨਾਲ ਹੋਇਆ ਹੈ। [4]
ਹਵਾਲੇ
ਸੋਧੋ- ↑ "PM hands Ekushey Padak 2016". The Daily Star. February 20, 2016. Retrieved February 25, 2016.
- ↑ "Professors of University of Chittagong". University of Chittagong. Retrieved February 25, 2016.
- ↑ "Call to change attitude to end Indo-Bangla border crisis". The Daily Star. March 30, 2011. Retrieved February 25, 2016.
- ↑ Nader Rahman (July 20, 2007). "The Scientist". The Daily Star. Retrieved February 25, 2016.