ਜਰਨੈਲ ਪੁਰੀ
ਜਰਨੈਲ ਪੁਰੀ ਪੰਜਾਬੀ ਕਹਾਣੀਕਾਰ ਸੀ। ਉਸਦਾ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਕਸਬਾ ਰਾਏਕੋਟ ਤੋਂ ਪੰਜ ਕਿਲੋਮੀਟਰ ਦੂਰ ਧੂਰੀ ਰੋਡ ’ਤੇ ਸਥਿਤ ਸ਼ਹਿਬਾਜ਼ਪੁਰਾ ਹੈ।
ਰਚਨਾਵਾਂ
ਸੋਧੋ- ਕੱਤਣੀ (1962)[1]
- ਨੀਲ ਦੀ ਕੁੜੀ (1965)[2]
- ਦੋ ਕਬੂਤਰ (1966)[2]
- ਮਾਸ ਦਾ ਘਰ (1966)[3]
- ਮੈਂ, ਰਾਤ ਤੇ ਰਾਣੋ (1985)[4]
- ਘੁੱਗੀਆਂ ਵਾਲੇ (1981)[5]