ਜਰਮਨ ਵਿੱਚ ਆਦਰਸ਼ਵਾਦ ਇੱਕ ਖ਼ਿਆਲੀ ਦਾਰਸ਼ਨਿਕ ਲਹਿਰ ਸੀ, ਜੋ ਕਿ ਦੇਰ 18ਵੀਂ ਅਤੇ ਸ਼ੁਰੂ 19ਵੀਂ ਸਦੀ ਵਿੱਚ ਜਰਮਨੀ ਵਿੱਚ ਉਭਰੀ ਸੀ।ਇਹ ਇਮੈਨੂਅਲ ਕਾਂਤ ਦੇ Critique of Pure Reason ਦੇ ਪ੍ਰਤੀਕਰਮ ਵਜੋਂ ਸ਼ੁਰੂ ਹੋਈ ਅਤੇ ਦੋਨੋਂ ਰੋਮਾਂਸਵਾਦ ਅਤੇ ਰੋਸ਼ਨਖਿਆਲੀ ਦੀ ਇਨਕਲਾਬੀ ਸਿਆਸਤ ਨਾਲ ਨਜ਼ਦੀਕੀ ਤੌਰ 'ਤੇ ਜੁੜੀ ਹੋਈ ਸੀ। ਇਸ ਲਹਿਰ ਦੇ ਸਭ ਤੋਂ ਵਧੇਰੇ ਧਿਆਨ ਦੇਣ ਯੋਗ ਵਿਚਾਰਵਾਨ ਰਹੇ ਹਨ: ਫਿਚਤੇ, ਫ਼ਰੀਡਰਿਸ਼ ਸ਼ੇਲਿੰਗ ਅਤੇ ਫ਼ਰੀਡਰਿਸ਼ ਹੇਗਲ, ਹਾਲਾਂਕਿ ਫ਼ਰੀਡਰਿਸ਼ ਹਾਈਨਰਿਸ਼ ਜੈਕੋਬੀ, ਗੋਟਲੋਬ ਅਰਨਸਟ ਸ਼ੁਲਜ਼ੇ, ਕਾਰਲ ਲਿਓਨਹਾਰਡ ਰੀਨਹੋਲਡ ਅਤੇ ਫ਼ਰੀਡਰਿਸ਼ ਸ਼ਲਾਈਆਮਾਖਰ ਨੇ ਵੀ ਪ੍ਰਮੁੱਖ ਯੋਗਦਾਨ ਦਿੱਤਾ।

ਜਰਮਨ ਆਦਰਸ਼ਵਾਦ ਦੇ ਫ਼ਿਲਾਸਫ਼ਰ. ਕਾਂਤ (ਖੱਬੇ), ਫਿਚਤੇ (ਉੱਪਰ ਸੱਜੇ), ਸ਼ੇਲਿੰਗ (ਹੇਠਲੇ ਖੱਬੇ), ਹੀਗਲ (ਹੇਠਲੇ ਸੱਜੇ)

ਆਦਰਸ਼ਵਾਦ ਦਾ ਅਰਥ ਸੋਧੋ

ਹਵਾਲੇ ਸੋਧੋ