ਜਰਮਨ ਬਸਤੀਵਾਦੀ ਸਾਮਰਾਜ ਪਿਛੇਤਰੀ 19ਵੀਂ ਸਦੀ ਵਿੱਚ ਜਰਮਨ ਸਾਮਰਾਜ ਦੇ ਹਿੱਸੇ ਵਜੋਂ ਹੋਂਦ ਵਿੱਚ ਆਇਆ ਇੱਕ ਵਿਦੇਸ਼ੀ ਕਾਰਜ-ਖੇਤਰ ਸੀ। ਇਸ ਤੋਂ ਪਹਿਲੀਆਂ ਸਦੀਆਂ ਵਿੱਚ ਅਲੱਗ-ਅਲੱਗ ਜਰਮਨ ਰਾਜਾਂ ਵੱਲੋਂ ਥੋੜ੍ਹਚਿਰੀ ਬਸਤੀਵਾਦੀ ਯਤਨ ਕੀਤੇ ਗਏ ਸਨ ਪਰ ਸ਼ਾਹੀ ਜਰਮਨੀ ਦੇ ਬਸਤੀਵਾਦੀ ਉੱਪਰਾਲੇ 1884 ਵਿੱਚ ਸ਼ੁਰੂ ਹੋਏ। ਭਾਵੇਂ ਜਰਮਨੀ ਦੀਆਂ ਜ਼ਿਆਦਾਤਰ ਅਫ਼ਰੀਕੀ ਅਤੇ ਪ੍ਰਸ਼ਾਂਤ ਬਸਤੀਆਂ ਪਹਿਲੇ ਵਿਸ਼ਵ ਯੁੱਧ ਦੇ ਪਹਿਲੇ ਹਫ਼ਤਿਆਂ ਮੌਕੇ ਇਸ ਦੇ ਦੁਸ਼ਮਣਾਂ ਵੱਲੋਂ ਜ਼ਬਤ ਕਰ ਲਈਆਂ ਗਈਆਂ ਸਨ ਪਰ ਅਧਿਕਾਰਕ ਤੌਰ ਉੱਤੇ ਇਸ ਸਾਮਰਾਜ ਦਾ ਅੰਤ 10 ਜਨਵਰੀ 1920 ਵਿੱਚ ਯੁੱਧ ਵਿੱਚ ਹਾਰ ਮਗਰੋਂ ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ ਕਰਨ ਉੱਪਰੰਤ ਹੋਇਆ।

ਜਰਮਨ ਬਸਤੀਵਾਦੀ ਸਾਮਰਾਜ
Deutsches Kolonialreich
ਬਸਤੀਵਾਦੀ ਸਾਮਰਾਜ
1884–1920


ਝੰਡਾ

1914 ਵਿੱਚ ਜਰਮਨ ਬਸਤੀਆਂ ਅਤੇ ਅਧੀਨ ਰਾਜ
ਰਾਜਧਾਨੀ ਬਰਲਿਨ
Political structure ਬਸਤੀਵਾਦੀ ਸਾਮਰਾਜ
ਇਤਿਹਾਸ
 •  ਸ਼ੁਰੂ 1884
 •  ਹਰੇਰੋ ਅਤੇ ਨਮਾਕਾ ਨਸਲਕੁਸ਼ੀ 1904
 •  ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ 28 ਜੂਨ 1919
 •  ਖ਼ਤਮ 1920
ਹੁਣ ਦਾ ਹਿੱਸਾ
Warning: Value not specified for "continent"
ਇੱਕ ਪੂਰਬੀ ਅਫ਼ਰੀਕੀ ਮੂਲ ਨਿਵਾਸੀ ਅਸਕਾਰੀ ਜਰਮਨ ਸਾਮਰਾਜ ਦਾ ਬਸਤੀਵਾਦੀ ਝੰਡਾ ਫੜੀ ਖੜ੍ਹਾ