ਜਲਥਲੀ
ਜਲਥਲੀ ਜਾਂ ਦੁਪਾਸੀ ਜਾਨਵਰ ਐਮਫ਼ੀਬੀਆ ਵਰਗ ਦੇ ਬਾਹਰ-ਤਾਪੀ, ਚੁਪਾਏ ਅਤੇ ਕੰਗਰੋੜਧਾਰੀ ਜਾਨਵਰਾਂ ਨੂੰ ਆਖਿਆ ਜਾਂਦਾ ਹੈ। ਅਜੋਕੇ ਜੁੱਗ ਦੇ ਸਾਰੇ ਜਲਥਲੀਏ ਲਿਸਮਫ਼ੀਬੀਆ ਹਨ। ਇਹ ਕਈ ਕਿਸਮਾਂ ਦੇ ਪੌਣ-ਪਾਣੀਆਂ ਵਿੱਚ ਰਹਿਣ ਦੇ ਕਾਬਲ ਹਨ ਜਿਹਨਾਂ 'ਚੋਂ ਬਹੁਤੀਆਂ ਜਾਤੀਆਂ ਜ਼ਮੀਨੀ, ਜ਼ਮੀਨਦੋਜ਼ੀ, ਦਰਖਤੀ ਜਾਂ ਤਾਜ਼ਾ-ਪਾਣੀ ਮਾਹੌਲਾਂ ਵਿੱਚ ਮਿਲਦੀਆਂ ਹਨ। ਆਮ ਤੌਰ ਉੱਤੇ ਜਲਥਲੀਏ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪਾਣੀ ਵਿੱਚ ਭਿੰਡ (ਲਾਰਵਾ) ਵਜੋਂ ਕਰਦੇ ਹਨ ਪਰ ਕੁਝ ਜਾਤੀਆਂ ਵਤੀਰਕ ਤਬਦੀਲੀਆਂ ਰਾਹੀਂ ਇਸ ਪੜਾਅ ਨੂੰ ਕਤਰਾਉਣ ਭਾਵ ਇਹਨੂੰ ਬਾਈਪਾਸ ਕਰਨ ਦੇ ਕਾਬਲ ਹੋ ਗਈਆਂ ਹਨ।
ਜਲਥਲੀ | |
---|---|
ਸਿਖਰ ਸੱਜਿਓਂ ਘੜੀ ਦੇ ਰੁਖ਼ ਨਾਲ਼: ਸੇਮੂਰੀਆ, ਮੈਕਸੀਕੀ ਖੋਦੂ ਸਿਸੀਲੀਅਨ, ਪੂਰਬੀ ਨਿਊਟ ਅਤੇ ਹਰਾ ਡੱਡੂ | |
Scientific classification | |
ਉੱਪ-ਵਰਗ ਅਤੇ ਜਾਤਾਂ | |
|
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਜਲਥਲੀਆਂ ਨਾਲ ਸਬੰਧਤ ਮੀਡੀਆ ਹੈ।
- Amphibians – AnimalSpot.net
- ArchéoZooThèque: Amphibians skeletons drawings Archived 2013-07-26 at the Wayback Machine.: available in vector, image and PDF formats
- Amphibian Specialist Group
- Amphibian Ark
- ਐੱਮਫ਼ੀਬੀਆਵੈੱਬ
- ਆਲਮੀ ਜਲਥਲੀ ਹਿਸਾਬ-ਕਿਤਾਬ Archived 2011-04-12 at the Wayback Machine.
- Amphibian vocalisations on Archival Sound Recordings Archived 2010-05-26 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |