ਜਲਪਰੀ (ਅੰਗਰੇਜ਼ੀ: Mermaid) ਇੱਕ ਮਿਥਿਹਾਸਕ ਜਲੀ ਪ੍ਰਾਣੀ ਹੈ ਜਿਸਦਾ ਸਿਰ ਅਤੇ ਧੜ ਔਰਤ ਦਾ ਹੁੰਦਾ ਹੈ ਅਤੇ ਹੇਠਲੇ ਭਾਗ ਵਿੱਚ ਪੈਰਾਂ ਦੇ ਸਥਾਨ ਉੱਤੇ ਮੱਛੀ ਦੀ ਪੂੰਛ ਹੁੰਦੀ ਹੈ।[1] ਜਲਪਰੀਆਂ ਅਨੇਕ ਕਹਾਣੀਆਂ ਅਤੇ ਦੰਤ ਕਥਾਵਾਂ ਵਿੱਚ ਮਿਲਦੀਆਂ ਹਨ।

ਜਲਪਰੀ
ਜਾਨ ਵਿਲੀਅਮ ਵਾਟਰਹਾਊਸ ਦੀ ਕ੍ਰਿਤ: ਇੱਕ ਜਲਪਰੀ
ਗਰੁੱਪਿੰਗਮਿਥਿਹਾਸਕ
ਸਬ ਗਰੁੱਪਿੰਗਜਲ ਆਤਮਾ
ਸਗਵੇਂ ਪ੍ਰਾਣੀMerman
Siren
Ondine
ਮਿਥਹਾਸਸੰਸਾਰ ਮਿਥਿਹਾਸ
ਦੇਸ਼ਵਿਸ਼ਵਵਿਆਪਕ
ਰਹਾਇਸ਼ਮਹਾਸਾਗਰ, ਸਮੁੰਦਰ

ਹਵਾਲੇ

ਸੋਧੋ
  1. "Mermaid". Dictionaries. Oxford. Archived from the original on 20 ਨਵੰਬਰ 2018. Retrieved 16 April 2012. {{cite web}}: Unknown parameter |dead-url= ignored (|url-status= suggested) (help)