ਜਲੀਕੱਟੂ
ਜਲੀਕੱਟੂ ਭਾਰਤ ਦੇ ਤਮਿਲਨਾਡੂ ਰਾਜ ਦੇ ਲੋਕਾਂ ਵੱਲੋਂ ਮਨਾਏ ਜਾਣ ਵਾਲਾ ਇੱਕ ਪਰੰਪਰਾਗਤ ਖੇਡ-ਤਿਉਹਾਰ ਹੈ।
ਪਹਿਲੀ ਵਾਰ | 400-100 ਬੀ.ਸੀ.[1] |
---|---|
Registered players | ਨਹੀਂ |
Clubs | ਨਹੀਂ |
ਖ਼ਾਸੀਅਤਾਂ | |
ਪਤਾ | ਕੋਈ ਨਹੀਂ |
Mixed gender | ਨਹੀਂ |
ਕਿਸਮ | ਪਰੰਪਰਾਗਤ ਖੇਡ-ਤਿਉਹਾਰ |
ਥਾਂ | ਖੁੱਲਾ ਮੈਦਾਨ |
ਪੇਸ਼ਕਾਰੀ | |
ਦੇਸ਼ ਜਾਂ ਖੇਤਰ | ਤਮਿਲ ਨਾਡੂ , ਭਾਰਤ |
ਓਲੰਪਿਕ ਖੇਡਾਂ | ਨਹੀਂ |
ਪੈਰਾ ਓਲੰਪਿਕ ਖੇਡਾਂ | ਨਹੀਂ |
ਜਲੀਕੱਟੂ (Jallikattu) ਤਮਿਲਨਾਡੂ ਦੇ ਪੇਂਡੂ ਇਲਾਕਿਆਂ ਵਿੱਚ ਖੇਡੇ ਜਾਣ ਵਾਲਾ ਇੱਕ ਪਰੰਪਰਾਗਤ ਖੇਡ-ਤਿਉਹਾਰ ਜੋ ਪੋਂਗਲ ਨਾਮ ਦੇ ਤਿਓਹਾਰ ਤੇ ਆਯੋਜਤ ਕੀਤਾ ਜਾਂਦਾ ਹੈ।ਇਸ ਤਿਉਹਾਰ ਦੇ ਮੌਕੇ ਤੇ ਇਨਸਾਨਾ ਅਤੇ ਬਲਦਾਂ ਦੀ ਲੜਾਈ ਕਰਾਈ ਜਾਂਦੀ ਹੈ।[2] ਇਸਨੂੰ ਤਮਿਲਨਾਡੂ ਦੇ ਗੌਰਵ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਮਾਨਿਆ ਜਾਂਦਾ ਹੈ।ਇਹ ਤਿਉਹਾਰ 2000 ਸਾਲ ਪੁਰਾਣਾ ਹੈ।[3]
ਖੇਡ ਤੇ ਪਾਬੰਦੀ
ਸੋਧੋਇਸ ਖੇਡ ਤੇ 2014 ਤੋਂ ਬਾਅਦ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ।[2]
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ 2.0 2.1 "जल्लीकट्टू हमारे गौरव और संस्कृति का प्रतीक है'". BBC. Retrieved 19 January 2017.
- ↑ "What is Jallikattu? - This 2,000-year-old sport is making news in।ndia. Here's why – The Economic Times". Retrieved 17 January 2017.
<ref>
tag defined in <references>
has no name attribute.