ਜਵਾਹਰ ਲਾਲ ਨਹਿਰੂ ਮਿਊਜ਼ੀਅਮ, ਈਟਾਨਗਰ
ਜਵਾਹਰਲਾਲ ਨਹਿਰੂ ਸਟੇਟ ਮਿਊਜ਼ੀਅਮ ਜਾਂ ਜਵਾਹਰਲਾਲ ਨਹਿਰੂ ਮਿਊਜ਼ੀਅਮ ਸਟੇਟ ਮਿਊਜ਼ੀਅਮ ਅਰੁਣਾਚਲ ਪ੍ਰਦੇਸ਼ ਵਿੱਚ, ਈਟਾਨਗਰ ਵਿਖੇ 1980ਵਿਆਂ ਵਿੱਚ ਸਥਾਪਤ ਮਿਊਜ਼ੀਅਮ ਹੈ।[1]
ਟਿਕਾਣਾ | ਸਟੇਟ ਮਿਊਜ਼ੀਅਮ ਰੋਡ, ਈਟਾਨਗਰ 791111 |
---|---|
ਕਿਸਮ | ethnographic and archeological |
ਮਾਲਕ | ਅਰੁਣਾਚਲ ਪ੍ਰਦੇਸ਼ ਸਰਕਾਰ |
ਹਵਾਲੇ
ਸੋਧੋ- ↑ H. G. Joshi (2005). Arunachal Pradesh: past and present. Mittal Publications. p. 59. ISBN 8183240003.