ਜ਼ਮੀਨ ਦੇ ਸਾਕ ਇੱਕ ਪਾਕਿਸਤਾਨੀ ਨਾਟਕ ਹੈ ਜੋ ਫ਼ਖ਼ਰ ਜ਼ਮਾਨ ਦੁਆਰਾ ਲਿਖਿਆ ਗਿਆ ਹੈ। ਇਹ ਨਾਟਕ ਮਨੁੱਖੀ ਰਿਸ਼ਤਾ-ਨਾਤਾ ਪ੍ਰਬੰਧ ਅਤੇ ਜ਼ਮੀਨ ਦੇ ਮਸਲਿਆਂ ਉੱਪਰ ਕੇਂਦਰਿਤ ਹੈ।

ਪਲਾਟ ਸੋਧੋ

ਇਸ ਨਾਟਕ ਵਿੱਚ ਜਮ਼ੀਨ ਦੀ ਖ਼ਾਤਿਰ ਟੁੱਟਦੇ ਰਿਸ਼ਤਿਆਂ ਨੂੰ ਦਿਖਾਇਆ ਗਿਆ ਹੈ।

ਪਾਤਰ ਸੋਧੋ

  • ਫ਼ਾਤਮਾ -ਇੱਕ ਪੇਂਡੂ ਔਰਤ
  • ਰਜ਼ੀਆ -ਫ਼ਾਤਮਾ
  • ਅਕਬਰ ਅਲੀ -ਰਜ਼ੀਆ ਦਾ ਚਾਚਾ
  • ਸ਼ਾਹਨਵਾਜ਼ - ਫ਼ਾਤਮਾ ਦਾ ਭਰਾ
  • ਨਵਾਜ਼ - ਫ਼ਾਤਮਾ ਦਾ ਭਰਾ

ਹਵਾਲੇ ਸੋਧੋ