ਜ਼ਰਦਾਰੀ ਖ਼ਾਨਦਾਨ
ਜ਼ਰਦਾਰੀ ਖ਼ਾਨਦਾਨ(Lua error in package.lua at line 80: module 'Module:Lang/data/iana scripts' not found.) ਪਾਕਿਸਤਾਨ ਦੀ ਸਿਆਸਤ 'ਚ ਰਸੂਖ ਰੱਖਣ ਵਾਲਾ ਖ਼ਾਨਦਾਨ ਹੈ।ਇਹ ਪਾਕਿਸਤਾਨ ਵਿੱਚ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਿਕ ਹਨ। ਇਹ ਬਲੋਚੀ ਮੂਲ ਦੇ ਜੱਟ ਜੋ ਸਿੰਧ ਦੇ ਡਾਢੇ ਵੱਡੇ ਸਰਦਾਰ ਹਨ।[1][2]
ਜ਼ਰਦਾਰੀ ਖ਼ਾਨਦਾਨ | |
---|---|
ਜਾਤੀ | ਸਿੰਧੀ-ਬਲੋਚੀ ਜੱਟ |
ਵਰਤਮਾਨ ਖੇਤਰ | ਕਰਾਚੀ, ਪਾਕਿਸਤਾਨ |
ਜਾਣਕਾਰੀ | |
ਮੁੱਖ ਮੈਂਬਰ | ਹਾਕਿਮ ਅਲੀ ਜ਼ਰਦਾਰੀ ਅਸਿਫ਼ ਅਲੀ ਜ਼ਰਦਾਰੀ ਬਿਲਾਵਲ ਜ਼ਰਦਾਰੀ |
ਸੰਬੰਧਿਤ ਮੈਂਬਰ | ਭੁੱਟੋ ਖ਼ਾਨਦਾਨ |
ਸੰਪਦਾ | ਬਿਲਾਵਲ ਹਾਊਸ I |
ਕਬੀਲੇ ਦੇ ਸਰਦਾਰ
ਸੋਧੋਜ਼ਰਦਾਰੀ ਖ਼ਾਨਦਾਨ ਜ਼ਰਦਾਰੀ ਕਬੀਲੇ ਦਾ ਸਰਦਾਰ ਵੀ ਹੈ। ਇਸ ਜੱਟ ਕਬੀਲੇ ਦੀ ਗਿਣਤੀ 1985 ਦੀ ਮਰਦੁਮਸ਼ੁਮਾਰੀ ਦੇ ਅਨੁਸਾਰ 70,000 ਹੈ।
ਖ਼ਾਨਦਾਨ ਦੇ ਮੈਂਬਰ
ਸੋਧੋ- ਸਜਵਾਲ ਖ਼ਾਨ ਜ਼ਰਦਾਰੀ, ਹਾਜੀ ਹੁਸੈਨ ਜ਼ਰਦਾਰੀ ਦੇ ਪਿਤਾ ਤੇ ਹਾਕਿਮ ਅਲੀ ਜ਼ਰਦਾਰੀ ਦੇ ਦਾਦਾ ਜੀ[3]