ਮੁੱਖ ਮੀਨੂ ਖੋਲ੍ਹੋ

ਜ਼ਹਿਰੀਲਾ ਮਾਦਾ (ਪੁਰਾਤਨ ਯੂਨਾਨੀ: τοξικόν toxikon ਤੋਂ) ਇੱਕ ਅਜਿਹੀ ਜ਼ਹਿਰ ਹੁੰਦੀ ਹੈ ਜੋ ਜਿਊਂਦੇ ਸੈੱਲਾਂ ਜਾਂ ਪ੍ਰਾਣੀਆਂ ਵਿੱਚ ਬਣਦੀ ਹੋਵੇ;[1][2] ਇਸੇ ਕਰ ਕੇ ਅਸੁਭਾਵਿਕ ਤਰੀਕਿਆਂ ਨਾਲ਼ ਤਿਆਰ ਕੀਤੀਆਂ ਬਣਾਉਟੀ ਜ਼ਹਿਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।

ਇਹ ਮਾਦਾ ਨਿੱਕੇ ਅਣੂ, ਪੈਪਟਾਈਡ ਜਾਂ ਪ੍ਰੋਟੀਨ ਹੋ ਸਕਦੇ ਹਨ ਜੋ ਛੂਹੇ ਜਾਂ ਅੰਦਰ ਲੰਘਾਏ ਜਾਣ ਉੱਤੇ ਰੋਗ ਪੈਦਾ ਕਰ ਸਕਦੇ ਹਨ।

ਬਾਹਰਲੇ ਜੋੜਸੋਧੋ