ਜ਼ਾਈਲਮ
ਜ਼ਾਈਲਮ ਨਾੜੀਦਾਰ ਬੂਟਿਆਂ ਵਿਚਲੇ ਢੋਆ-ਢੁਆਈ ਟਿਸ਼ੂਆਂ ਵਿੱਚੋਂ ਇੱਕ ਹੈ; ਦੂਜਾ ਟਿਸ਼ੂ ਫ਼ਲੋਅਮ ਹੁੰਦਾ ਹੈ। ਸ਼ਬਦ ਜ਼ਾਈਲਮ (English: xylem) ਯੂਨਾਨੀ ਦੇ ਸ਼ਬਦ ξύλον (ਜ਼ਾਈਲੌਨ), ਮਤਲਬ "ਲੱਕੜ" ਤੋਂ ਆਇਆ ਹੈ; ਸਭ ਤੋਂ ਵੱਧ ਜਾਣਿਆ-ਪਛਾਣਿਆ ਜ਼ਾਈਲਮ ਟਿਸ਼ੂ ਲੱਕੜ ਹੁੰਦੀ ਹੈ ਭਾਵੇਂ ਇਹ ਬੂਟੇ ਦੇ ਸਾਰੇ ਹਿੱਸਿਆਂ ਵਿੱਚ ਮਿਲਦੀ ਹੈ।
ਜ਼ਾਈਲਮ ਦਾ ਮੁੱਖ ਕੰਮ ਪਾਣੀ ਦੀ ਢੋਆ-ਢੁਆਈ ਕਰਨਾ ਹੈ ਪਰ ਇਹ ਬੂਟਿਆਂ ਦੇ ਕੁਝ ਪੁਸ਼ਟੀਕਰ ਵੀ ਢੋਂਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |