ਜ਼ਾਓ ਕਸ਼ੀ
ਜ਼ਾਓ ਕਸ਼ੀ (ਚੀਨੀ: 朱熹, 18 ਅਕਤੂਬਰ 1130 – 23 ਅਪਰੈਲ 1200) ਸੌਂਗ ਵੰਸ਼ ਦਾ ਕਨਫ਼ਿਊਸੀਅਨ ਵਿਦਵਾਨ ਸੀ। ਉਹ ਅਸੂਲ ਦੇ ਸਕੂਲ ਦੀ ਮੋਹਰੀ ਹਸਤੀ ਸੀ ਅਤੇ ਚੀਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਤਰਕਸ਼ੀਲ ਨਵ-ਕਨਫ਼ਿਊਸੀਅਨ ਸੀ।
ਜ਼ਾਓ ਕਸ਼ੀ | |
---|---|
ਜਨਮ | Youxi, Fujian Province, China | ਅਕਤੂਬਰ 18, 1130
ਮੌਤ | ਅਪ੍ਰੈਲ 23, 1200 ਚੀਨ | (ਉਮਰ 69)
ਹੋਰ ਨਾਮ | Courtesy title: 元晦 Yuánhuì Alias (号): 晦庵 Huì Àn |
ਕਾਲ | ਸੌਂਗ ਵੰਸ਼ |
ਖੇਤਰ | Chinese Philosopher |
ਸਕੂਲ | ਕਨਫ਼ਿਊਸੀਅਨਵਾਦ, ਨਵ-ਕਨਫ਼ਿਊਸੀਅਨਵਾਦ |
ਪ੍ਰਭਾਵਿਤ ਹੋਣ ਵਾਲੇ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |