ਜ਼ਾਕਿਰ ਨਾਇਕ
ਜ਼ਾਕਿਰ ਨਾਇਕ (ਜਨਮ 18 ਅਕਤੂਬਰ 1965) ਇੱਕ ਭਾਰਤੀ ਵਕਤਾ, ਲੇਖਕ ਅਤੇ ਵਿਦਵਾਨ ਹਨ[1][2]। ਉਹਨਾਂ ਦੇ ਜ਼ਿਆਦਾਤਰ ਲੈਕਚਰ ਇਸਲਾਮ ਅਤੇ ਤੁਲਨਾਤਮਕ ਧਰਮ ਬਾਰੇ ਹੁੰਦੇ ਹਨ। ਉਹ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਹਨ।[3][4]। ਜਨਤਕ ਸਪੀਕਰ ਬਣਨ ਪਹਿਲਾਂ ਉਹ ਇੱਕ ਮੈਡੀਕਲ ਡਾਕਟਰ ਸਨ। ਉਹਨਾਂ ਨੇ ਇਸਲਾਮ ਅਤੇ ਤੁਲਾਨਤਮਕ ਧਰਮ ਬਾਰੇ ਆਪਣੇ ਕਈ ਲੈਕਚਰ ਪੁਸਤਕ ਵਰਜਨ ਵਿੱਚ ਛਪਵਾਏ।[5][6][7]
ਜ਼ਾਕਿਰ ਨਾਇਕ | |
---|---|
ਜਨਮ | ਮੁੰਬਈ , ਮਹਾਂਰਾਸ਼ਟਰ, ਭਾਰਤ | 18 ਅਕਤੂਬਰ 1965
ਸਿੱਖਿਆ | Bachelor of Medicine and Surgery |
ਅਲਮਾ ਮਾਤਰ | ਕਿਸ਼ਨਚੰਦ ਚੇਲਾਰਾਮ ਕਾਲਜ ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਅਤੇ ਨਾਇਰ ਹਸਪਤਾਲ ਮੁੰਬਈ ਯੂਨੀਵਰਸਿਟੀ |
ਪੇਸ਼ਾ | ਇਸਲਾਮਿਕ ਰਿਸਰਚ ਫਾਉਂਡੇਸ਼ਨ ਦਾ ਪ੍ਰਧਾਨ, ਜਨਤਕ ਸਪੀਕਰ |
ਸਰਗਰਮੀ ਦੇ ਸਾਲ | 1991–ਹੁਣ ਤੱਕ |
ਲਈ ਪ੍ਰਸਿੱਧ | ਦਾਵਾ, Peace TV |
ਬੋਰਡ ਮੈਂਬਰ | ਇਸਲਾਮਿਕ ਰਿਸਰਚ ਫਾਉਂਡੇਸ਼ਨ |
ਜੀਵਨ ਸਾਥੀ | ਫਰਹਾਤ ਨਾਇਕ |
ਵੈੱਬਸਾਈਟ | IRF.net PeaceTV.tv |
ਜੀਵਨ
ਸੋਧੋਨਾਇਕ ਦਾ ਜਨਮ 18 ਅਕਤੂਬਰ 1965 ਨੂੰ ਮੁੰਬਈ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਹਾਈ ਸਕੂਲ ਦੀ ਸਿੱਖਿਆ ਉਸਨੇ ਮੁੰਬਈ ਦੇ ਸੇਂਟ ਪੀਟਰ ਸਕੂਲ ਵਿੱਚੋਂ ਲਈ। ਬਾਅਦ ਵਿੱਚ ਉਹ ਕਿਸ਼ਨਚੰਦ ਚੇਲਾਰਾਮ ਕਾਲਜ ਵਿੱਚ ਚਲਾ ਗਿਆ। ਉਸ ਤੋਂ ਬਾਅਦ ਉਸਨੇ ਮੈਡੀਕਲ ਦੀ ਪੜ੍ਹਾਈ ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਅਤੇ ਨਾਇਰ ਹਸਪਤਾਲ ਤੋਂ ਕੀਤੀ ਅਤੇ ਫਿਰ ਉਹ ਮੁੰਬਈ ਯੂਨੀਵਰਸਿਟੀ ਵਿੱਚ ਚਲਾ ਗਿਆ।
ਸਨਮਾਨ ਅਤੇ ਖ਼ਿਤਾਬ
ਸੋਧੋYear of award or honour | Name of award or honour | Awarding organisation or government |
---|---|---|
2013 | Islamic Personality of 2013[8] | Shaikh Mohammed bin Rashid Al Maktoum Award for World Peace |
2013 | Distinguished International Personality Award[9] | Agong, Tuanku Abdul Halim Mu’adzam Shah, Head of state of Malaysia |
2013 | Sharjah Award for Voluntary Work | Sultan bin Mohamed Al-Qasimi, Ruler of Sharjah |
2014 | Insignia of the Commander of the National Order of the Republic of The Gambia[2] | President of The Gambia Yahya Jammeh |
2014 | Honorary Doctorate (Doctor of Humane Letters)[2] | University of The Gambia |
2015 | King Faisal international Prize[10] | Kingdom of Saudi Arabia |
ਹਵਾਲੇ
ਸੋਧੋ- ↑ "Dr. Zakir Naik". Islamic Research Foundation. Retrieved 16 April 2011. Archived 3 April 2013[Date mismatch] at the Wayback Machine.
- ↑ 2.0 2.1 2.2 "Islamic Research Foundation". Irf.net. Archived from the original on 2009-03-17. Retrieved 2013-12-03.
{{cite web}}
: Unknown parameter|dead-url=
ignored (|url-status=
suggested) (help) - ↑ Hope, Christopher. "Home secretary Theresa May bans radical preacher Zakir Naik from entering UK". The Daily Telegraph. 18 June 2010. Retrieved 7 August 2011. 7 August 2011.
- ↑ Shukla, Ashutosh. "Muslim group welcomes ban on preacher". Daily News and Analysis. 22 June 2010. Retrieved 16 April 2011. 7 August 2011.
- ↑ "Dr. Zakir Naik talks about Salafi's & Ahl-e Hadith". YouTube. 2010-09-24. Retrieved 2013-12-03.
- ↑ Swami, Praveen (2011). "Islamist terrorism in India". In Warikoo, Kulbhushan (ed.). Religion and Security in South and Central Asia. London, England: Taylor & Francis. p. 61. ISBN 9780415575904.
To examine this infrastructure, it is useful to consider the case of Zakir Naik, perhaps the most influential Salafi ideologue in India.
- ↑ Robinson, Rowena (2005). Tremors of Violence: Muslim Survivors of Ethnic Strife in Western India. Sage Publications. p. 191.
The apparently well-funded and well-managed Islamic Research Foundation (Mumbai) was started in 1991 by a Dr Zakir Naik, a celebrated preacher who has travelled all over the world to teach. Its orators appear to have a strong incline towards a Wahhabi/Salafi interpretation of Islam.
- ↑ "India's Naik named 'Islamic Personality'". 2013-07-30. Retrieved 19/01/2015.
{{cite news}}
: Check date values in:|access-date=
(help) - ↑ "Abdul Hamid is national-level Tokoh Maal Hijrah 2013". 05/11/2013. Retrieved 19/01/2015.
{{cite news}}
: Check date values in:|access-date=
and|date=
(help) - ↑ "Dr. Zakir Naik wins King Faisal award". 04/02/2015. Retrieved 04/02/2015.
{{cite news}}
: Check date values in:|access-date=
and|date=
(help)