ਜ਼ਾਗਰਸ ਪਹਾੜ (ਫ਼ਾਰਸੀ: رشته كوه زاگرس, ਕੁਰਦੀ: زنجیره‌چیاکانی زاگرۆس, ਲੂਰੀ: کو یه لی زاگروس, ਅਰਬੀ: جبال زغروس ਅਰਾਮਾਈ: ܛܘܪ ܙܪܓܣ,) ਇਰਾਨ ਅਤੇ ਇਰਾਕ ਵਿਚਲੀ ਸਭ ਤੋਂ ਵੱਡੀ ਪਰਬਤ ਲੜੀ ਹੈ। ਇਹਦੀ ਕੁੱਲ ਲੰਬਾਈ 1,500 ਕਿਲੋਮੀਟਰ (932 ਮੀਲ) ਹੈ।

ਜ਼ਾਗਰਸ ਪਹਾੜਾਂ ਸਮੇਤ ਇਰਾਨ ਦਾ ਧਰਾਤਲੀ ਨਕਸ਼ਾ
ਸਤੰਬਰ, 1992 ਵਿੱਚ ਪੁਲਾੜ ਤੋਂ ਜ਼ਾਗਰਸ ਪਹਾੜ[1]

ਹਵਾਲੇਸੋਧੋ