ਜ਼ਾਰੀ ਨਾਮਕੋ ਝੀਲ
ਜ਼ਾਰੀ ਨਾਮਕੋ ਜਾਂ ਝਰੀ ਨਨਮੂ ਜਾਂ ਝੀਲ ਤ੍ਰਾਰੀ ਨਾਮ ( ਤਿੱਬਤੀ: བཀྲ་རི་གནམ་མཚོ, ਵਾਇਲੀ: bkra ri gnam mtsho) ਤਿੱਬਤ, ਚੀਨ ਵਿੱਚ ਇੱਕ ਲੂਣ ਝੀਲ ਹੈ। ਇਹ ਪੱਛਮ ਵਿੱਚ ਨਗਾਰੀ ਪ੍ਰੀਫੈਕਚਰ ਦੀ ਕੋਕਨ ਕਾਉਂਟੀ ਅਤੇ ਪੂਰਬ ਵਿੱਚ ਸ਼ਿਗਾਟਸੇ ਪ੍ਰੀਫੈਕਚਰ ਦੀ ਨਗਾਮਿੰਗ ਕਾਉਂਟੀ ਨਾਲ ਘਿਰਿਆ ਹੋਇਆ ਹੈ। । ਇਹ ਦੱਖਣੀ ਤਿੱਬਤ ਵਿੱਚ ਕੋਕਨ ਕਸਬੇ ਦੇ ਪੂਰਬ ਵਿੱਚ ਸਥਿਤ ਹੈ।
ਜ਼ਾਰੀ ਨਾਮਕੋ ਝੀਲ | |
---|---|
ਗੁਣਕ | 30°55′N 85°38′E / 30.917°N 85.633°E |
Type | Endorheic, Saline, Permanent, Natural |
Primary inflows | Cuoqin Zangbu, Dalong Zangbu |
Catchment area | 15,433.2 km2 (5,958.8 sq mi) |
Basin countries | ਚੀਨ |
ਵੱਧ ਤੋਂ ਵੱਧ ਲੰਬਾਈ | 54.3 km (34 mi) |
ਵੱਧ ਤੋਂ ਵੱਧ ਚੌੜਾਈ | 26.2 km (16 mi) |
Surface area | 996.9 km2 (400 sq mi) |
Shore length1 | 183 km (100 mi) |
Surface elevation | 4,613 m (15,135 ft) |
1 Shore length is not a well-defined measure. |