ਜ਼ਾਰ ਨਿਕੋਲਾਈ ਪਹਿਲਾ
ਨਿਕੋਲਾਈ ਪਹਿਲਾ (ਰੂਸੀ: ਨਿਕੋਲੇ ਪਹਿਲਾ ਪਾਵਲੋਵਿਚ) ਇੱਕ ਰੂਸੀ ਜ਼ਾਰ ਸੀ ਜਿਸਨੇ 1825 ਤੋਂ 1855 ਤੱਕ ਰੂਸ ਦੇ ਬਾਦਸ਼ਾਹ, ਪੋਲੈਂਡ ਦੇ ਰਾਜਾ ਅਤੇ ਫਿਨਲੈਂਡ ਦਾ ਗ੍ਰੈਂਡ ਡਿਊਕ ਵਜੋਂ ਰਾਜ ਕੀਤਾ। ਉਹ ਪੌਲ ਪਹਿਲੇ ਦਾ ਤੀਜਾ ਪੁੱਤਰ ਅਤੇ ਆਪਣੇ ਤੋਂ ਪਹਿਲੇ ਬਾਦਸ਼ਾਹ, ਸਿਕੰਦਰ ਪਹਿਲੇ ਦਾ ਛੋਟਾ ਭਰਾ ਸੀ।[1]
ਹਵਾਲੇ
ਸੋਧੋ
- ↑ Cowles, Virginia. The Romanovs. Harper & Ross, 1971. ISBN 978-0-06-010908-0 p.164