ਜ਼ਿਗੇਟਾਂਗਕੂਓ ਝੀਲ

ਜ਼ਿਗੇਟਾਂਗਕੂਓ ਝੀਲ ( Chinese: 兹格塘错 )[1] ਉੱਤਰੀ ਤਿੱਬਤੀ ਪਠਾਰ ਦੇ ਵਿਚ ਇੱਕ ਕ੍ਰੀਨੋਜਨਿਕ[2] ਮੇਰੋਮਿਕਟਿਕ ਝੀਲ[3] ਹੈ।[4] ਇਹ ਡੋਂਗਕੀਆਓ ਦੇ ਉੱਤਰ ਦਿਸ਼ਾ ਵਿੱਚ, ਨਾਗਕੂ ਪ੍ਰੀਫੈਕਚਰ ਨਾਂ ਦੀ ਥਾਂ ਵਿੱਚ ਸਥਿਤ ਹੈ।[5] ਇਸ ਝੀਲ ਦਾ ਖੇਤਰਫਲ 187 ਵਰਗ ਕਿਲੋਮੀਟਰ[2] ਹੈ।[6] ਇਹ ਝੀਲ 4560 ਮੀਟਰ ਦੀ ਉਚਾਈ 'ਤੇ ਹੀ। ਇਹ ਸਭ ਤੋਂ ਵੱਧ ਜਾਣੀ ਜਾਂਦੀ ਉਚਾਈ ਵਾਲੀ ਮੇਰੋਮਿਕਟਿਕ ਝੀਲ ਹੈ।[2]

ਜ਼ਿਗੇਟਾਂਗਕੂਓ ਝੀਲ
Sentinel-2 image (2021)
ਸਥਿਤੀਨਾਗਕੂ ਪ੍ਰੀਫੈਕਚਰ, ਤਿੱਬਤ ਆਟੋਨੋਮਸ ਰੀਜਨ
ਗੁਣਕ32°00′N 90°44′E / 32.000°N 90.733°E / 32.000; 90.733
Typemeromictic
Basin countriesਚੀਨ
Surface area187 km2 (72 sq mi)
Surface elevation4,560 m (14,960 ft)
ਜ਼ਿਗੇਟਾਂਗਕੂਓ ਸਮੇਤ ਨਕਸ਼ਾ

ਹਵਾਲੇ

ਸੋਧੋ
  1. "Subject Category → Humanities → Geography → 冰川凍土". Chinese Electronic Periodical Services. Vol. 31, no. 1. airiti Inc. Retrieved 2012-07-22.[permanent dead link]
  2. 2.0 2.1 2.2 Gene E. Likens (2010-05-17). Lake Ecosystem Ecology: A Global Perspective: a Derivative of Encyclopedia of Inland Waters. Academic Press. ISBN 9780123820037. Retrieved 2012-07-22.
  3. Joseph L. Awange; Obiero On'gan'ga O. (2006-07-28). Lake Victoria: Ecology, Resources, Environment. Springer. ISBN 9783540325758. Retrieved 2012-07-22.
  4. "The Feature of Paleoclimate Recorded by Carbonate Content and Grain-size of Sediment in Zigetangcuo Lake". cnki.com.cn. Archived from the original on 2016-06-30. Retrieved 2012-07-22.
  5. Manfred A. Jäch; Lanzhu Ji; Zoologisch-Botanische Gesellschaft in Österreich; Wiener Coleopterologenverein (1995). Water beetles of China, Volume 3. Zoologisch-Botanische Gesellschaft (Section of Entomology) and Wiener Coleopterologenverein. Retrieved 2012-07-22.
  6. McGraw-Hill, McGraw-Hill Publishing Company (2009-05-12). McGraw-Hill Concise Encyclopedia of Science and Technology. McGraw-Hill. ISBN 9780071613668. Retrieved 2012-07-22.