ਜ਼ਿਲ੍ਹਾ ਸਿੱਖਿਆ ਅਫ਼ਸਰ

(ਜ਼ਿਲ੍ਹਾ ਸਿੱਖਿਆ ਅਫਸਰ ਤੋਂ ਰੀਡਿਰੈਕਟ)

ਜ਼ਿਲ੍ਹਾ ਸਿੱਖਿਆ ਅਫਸਰ ਭਾਰਤ ਦੇ ਹਰੇਕ ਜ਼ਿਲ੍ਹੇ ਦਾ ਸਿੱਖਿਆ ਦਾ ਅਫਸਰ ਹੁੰਦਾ ਹੈ। ਇਸਨੇ ਸਿੱਖਿਆ ਸੰਸਥਾਵਾਂ ਦਾ ਨਰੀਖਣ, ਪ੍ਰਬੰਧ ਅਤੇ ਕਨੂੰਨੀ ਕਿਰਿਆਵਾਂ ਦਾ ਸੰਚਾਲਨ ਕਰਨਾ ਹੁੰਦਾ ਹੈ। ਭਾਰਤ ਦੇ ਸਿੱਖਿਆ ਮਹਿਕਮੇ ਦੀਆਂ ਨੀਤੀਆਂ ਨੂੰ ਲਾਗੂ ਕਰਾਉਣਾ, ਜ਼ਿਲ੍ਹੇ 'ਚ ਪੈਂਦੇ ਸਰਕਾਰੀ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੀ ਨਿਗਰਾਨੀ ਕਰਨੀ ਹੁੰਦੀ ਹੈ। ਹਰੇਕ ਜ਼ਿਲ੍ਹੇ ਵਿੱਚ ਦੋ ਅਫਸਰ ਹੁੰਦੇ ਹਨ:

  • ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜਾਂ ਡੀ.ਈ.ਓ. (ਸੈ.ਸਿੱ.)[1]
  • ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਜਾਂ ਡੀ.ਈ.ਓ.(ਐ.ਸਿੱ.)
ਜ਼ਿਲ੍ਹਾ ਸਿੱਖਿਆ ਅਫਸਰ
ਕਿਸਮਪ੍ਰਾਂਤ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ
ਮੁੱਖ ਦਫ਼ਤਰਜ਼ਿਲ੍ਹਾ
ਟਿਕਾਣਾ
  • ਜ਼ਿਲ੍ਹਾ
ਅਧਿਕਾਰਤ ਭਾਸ਼ਾ
ਪ੍ਰਾਂਤਿਕ & ਅੰਗਰੇਜ਼ੀ & ਹਿੰਦੀ

ਹਵਾਲੇ ਸੋਧੋ