ਜ਼ੀਟਾ (ਵੱਡਾ: Ζ, ਛੋਟਾ: ζ; ਯੂਨਾਨੀ:ζήτα ; ਕਲਾਸੀਕਲ ਯੂਨਾਨੀ: [ˈdzɛːta] or [ˈzdɛːta] zḗta, ; ਆਧੁਨਿਕ ਯੂਨਾਨੀ: [ˈzita] zíta) ਯੂਨਾਨੀ ਵਰਣਮਾਲਾ ਦਾ ਛੇਵਾਂ ਅੱਖਰ ਹੈ।