ਜ਼ੀ ਪੰਜਾਬ ਹਰਿਆਣਾ ਹਿਮਾਚਲ
ਜ਼ੀ ਪੰਜਾਬ ਹਰਿਆਣਾ ਹਿਮਾਚਲ ਭਾਰਤੀ ਪੰਜਾਬ ਦਾ ਇੱਕ ਪੰਜਾਬੀ ਟੀ.ਵੀ. ਚੈਨਲ ਹੈ। ਇਹ 1998 ਵਿੱਚ ਸ਼ੁਰੂ ਹੋਇਆ, ਅਤੇ ਦੋ ਸਾਲਾਂ ਬਾਅਦ ਇਹ ਚੌਵੀ ਘੰਟੇ ਆਪਣੇ ਪ੍ਰੋਗਰਾਮ ਦੇਣ ਲੱਗਿਆ।ਸ਼ੁਰੂ ਵਿੱਚ ਇਸਦਾ ਨਾਂਅ ਜ਼ੀ ਪੰਜਾਬੀ ਸੀ,13 ਜਨਵਰੀ 2019 ਨੂੰ ਜ਼ੀ ਪੰਜਾਬੀ ਨਾਂਅ ਦਾ ਚੈਨਲ ਵੱਖਰੇ ਤੌਰ ਤੇ ਮੁੜ ਤੇ ਸ਼ੁਰੂ ਕੀਤਾ ਗਿਆ ਹੈ|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |