ਜ਼ੁਬਾਨ 2015 ਵਰ੍ਹੇ ਦੀ ਇੱਕ ਭਾਰਤੀ ਸੰਗੀਤਕ ਡਰਾਮਾ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਮੋਜੇਜ਼ ਸਿੰਘ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਵਿੱਕੀ ਕੁਸ਼ਾਲ ਅਤੇ ਸਾਰਾਹ ਜੇਨ ਦਿਆਸ ਹਨ। ਫਿਲਮ ਦਾ ਸੰਗੀਤ ਆਸ਼ੂਤੋਸ਼ ਪਾਠਕ ਦਾ ਹੈ।[1]

ਹਵਾਲੇਸੋਧੋ