ਜ਼ੇਡੀ ਸਮਿਥ
ਜ਼ੇਡੀ ਸਮਿਥ (ਜਨਮ 25 ਅਕਤੂਬਰ 1975)[1] ਇੱਕ ਅੰਗਰੇਜ਼ ਨਾਵਲਕਾਰ, ਨਿਬੰਧਕਾਰ, ਅਤੇ ਕਹਾਣੀ ਲੇਖਕ ਹੈ।
ਜ਼ੇਡੀ ਸਮਿਥ | |
---|---|
ਜਨਮ | ਸੇਡੀ ਸਮਿਥ 25 ਅਕਤੂਬਰ 1975 |
ਕਿੱਤਾ | ਨਾਵਲਕਾਰ, ਰਚਨਾਤਮਕ ਲੇਖਣੀ ਪ੍ਰੋਫੈਸਰ |
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | ਕਿੰਗ'ਜ ਕਾਲਜ, ਕੈਮਬ੍ਰਿਜ |
ਕਾਲ | 2000-ਮੌਜੂਦ |
ਸਾਹਿਤਕ ਲਹਿਰ | ਯਥਾਰਥਵਾਦ, ਉੱਤਰਆਧੁਨਿਕਤਾਵਾਦ, ਉਨਮਾਦੀ ਯਥਾਰਥਵਾਦ |
ਮੁੱਢਲਾ ਜੀਵਨ
ਸੋਧੋਜ਼ੇਡੀ ਸਮਿਥ ਦਾ ਜਨਮ ਸੇਡੀ ਸਮਿਥ ਦੇ ਤੌਰ ਉੱਤੇ ਉੱਤਰੀ-ਪੱਛਮੀ ਲੰਡਨ ਦੇ ਨਗਰ ਬਰੈਂਟ ਵਿੱਚ ਜਮੈਕਨ ਮਾਂ, ਈਵੋਨ ਬੇਲੀ, ਅਤੇ ਅੰਗਰੇਜ਼ ਪਿਤਾ,ਹਾਰਵੇ ਸਮਿਥ, ਦੇ ਘਰ ਹੋਇਆ।[2] ਇਸ ਦੀ ਮਾਂ ਦਾ ਜਨਮ ਜਮੈਕਾ ਵਿੱਚ ਹੋਇਆ ਅਤੇ 1969 ਵਿੱਚ ਇੰਗਲੈਂਡ ਵਿੱਚ ਆਕੇ ਰਹਿਣਾ ਸ਼ੁਰੂ ਕੀਤਾ।[1]
ਨਾਵਲ
ਸੋਧੋ- ਵਾਇਟ ਟੀਥ
- ਦ ਔਟੋਗ੍ਰਾਫ਼ ਮੈਨ (2002)
- ਓਨ ਬਿਊਟੀ (2005)
- ਐਨ ਡਬਲਿਊ (2012)
- ਸਵਿੰਗ ਟਾ ਇਮ (2016)
- ਦ ਫਰਾਡ (2019
- ਸੰਗ੍ਰਿਹ
- "ਮਾਰਥਾ ਹੈਨਵੈਲ Martha and Hanwell" (2005)
- ਗ੍ਰੈਂਡ ਯੂਨੀਅਨ (2019)
ਹਵਾਲੇ
ਸੋਧੋ- ↑ 1.0 1.1 Aida Edemariam (3 September 2005). "Profile: Learning Curve". The Guardian. Retrieved 9 March 2011.
- ↑ "Writers: Zadie Smith" Archived 2012-09-04 at the Wayback Machine., Literature - British Council.