ਜ਼ੇਬ ਬੰਗਾਸ਼

ਪਾਕਿਸਤਾਨੀ ਗਾਇਕਾ-ਗੀਤਕਾਰ

ਜ਼ੇਬੂਨਿਸਾ ਬੰਗਾਸ਼ (ਜਨਮ 1981) ਲਾਹੌਰ ਤੋਂ ਇੱਕ ਪਾਕਿਸਤਾਨੀ ਗਾਇਕਾ-ਗੀਤਕਾਰ ਹੈ। ਉਸ ਦਾ ਪਰਿਵਾਰ ਅਸਲ ਵਿੱਚ ਖੈਬਰ ਪਖਤੂਨਖਵਾ ਦਾ ਰਹਿਣ ਵਾਲਾ ਸੀ। ਉਸ ਨੇ ਸੋਨੋ-ਗਾਇਕੀ ਵਾਲੇ ਕੈਰੀਅਰ ਤੋਂ ਇਲਾਵਾ ਉਹ ਸੰਗੀਤ ਬੈਂਡ ਜ਼ੇਬ ਤੇ ਹਾਨੀਆ ਵਿੱਚ ਹਾਨੀਆ ਅਸਲਮ ਨਾਲ ਵੀ ਕੰਮ ਕਰ ਚੁੱਕੀ ਹੈ ਜੋ ਉੇਸਦਾ ਚਚੇਰਾ ਭਰਾ ਸੀ।[1]

ਕੈਰੀਅਰ

ਸੋਧੋ

ਜ਼ਬੂਨਿਸਾ ਬੋਂਗਾਸ਼ ਨੇ ਆਪਣੇ ਚਚੇਰੇ ਭਰਾ ਹਾਨੀਆ ਅਸਲਮ ਨਾਲ ਜ਼ੇਬ ਅਤੇ ਹਾਨੀਆ ਦੇ ਰੂਪ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਚੱਪ ਨੂੰ ਰਿਲੀਜ਼ ਕੀਤਾ। 2013 ਵਿੱਚ ਜ਼ੈਬ ਨੇ ਮਦਰਾਸ ਕੈਫੇ ਲਈ ਇੱਕ ਗਾਣਾ ਗਾਇਆ ਅਤੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਹਾਨੀਆ ਕੈਨੇਡਾ ਵਿੱਚ ਪੜ੍ਹਨ ਲਈ ਰਵਾਨਾ ਹੋਣ ਤੋਂ ਬਾਅਦ ਉਸ ਨੇ ਆਪਣਾ ਸੋਲੋ ਕੈਰੀਅਰ ਜਾਰੀ ਰੱਖਿਆ। ਉਸਨੇ ਕਈ ਹਿੰਦਵੀ ਫਿਲਮਾਂ ਜਿਵੇਂ ਹਾਈਵੇਅ (2014), ਬਿਨ ਰੋਏ (2015), ਹੋ ਮਨ ਜਹਾਂ (2015), ਮੰਟੋ (2015) ਅਤੇ ਫਿਤੂਰ (2016) ਦੇ ਸਾਉਂਡਟਰੈਕ ਗਾਏ।[2][3] ਉਸਨੇ ਟੈਲੀਵਿਜਨ ਡਰਾਮਾ ਲੜੀ ਦਿਆਰ-ਏ-ਦਿਲ ਦਾ ਟਾਈਟਲ ਟਰੈਕ ਵੀ ਗਾਇਆ ਜਿਸ ਲਈ ਉਸਨੇ 2016 ਵਿੱਚ ਵਧੀਆ ਮੂਲ ਸਾਉਂਡਟ੍ਰੈਕ ਲਈ ਹਮ ਅਵਾਰਡ ਅਤੇ ਬੈਸਟ ਮੂਲ ਸਾਉਂਡਟਰੈਕ ਲਈ ਲੌਕਸ ਸਟਾਈਲ ਅਵਾਰਡ ਜਿੱਤੇ।[4]

ਉਸਨੇ ਕੋਕ ਸਟੂਡਿਓ ਦੇ ਸੀਜ਼ਨ 9 ਵਿੱਚ ਦੋ ਗੀਤਾਂ ਦਾ ਪ੍ਰਦਰਸ਼ਨ ਕੀਤਾ।[5] ਉਸ ਨੇ ਦੂਜੇ ਸੀਜ਼ਨ ਪੈਪਸੀ ਬੈਟਲ ਆਫ਼ ਦਿ ਬੈਂਡ ਵਿੱਚ ਇੱਕ ਵੀ ਕੰਮ ਕੀਤਾ।[6]

ਹਵਾਲੇ

ਸੋਧੋ
  1. Rehman, Maliha (28 August 2016). "FirstPerson: "Music is not a competitive sport" – Zeb Bangash". Dawn. Retrieved 3 September 2016.
  2. Faisal, Sabeen (22 October 2016). "In conversation with Zeb Bangash, the voice of 'Ho Mann Jahaan'". HIP. Archived from the original on 23 ਅਪ੍ਰੈਲ 2023. Retrieved 3 September 2016. {{cite web}}: Check date values in: |archive-date= (help)
  3. "'Fitoor' experience was special for me: Zeb Bangash". The Express Tribune. 26 January 2016. Retrieved 3 September 2016.
  4. Sabeeh, Maheen (23 February 2016). ""Haniya is my sister. I have to support every decision she makes…"". The News International. Archived from the original on 18 ਸਤੰਬਰ 2016. Retrieved 3 September 2016. {{cite web}}: Unknown parameter |dead-url= ignored (|url-status= suggested) (help)
  5. Salahuddin, Zahra (14 August 2016). "Coke Studio review: Episode 1 saved by Zeb Bangash's lovely ballad". Images. Retrieved 3 September 2016.
  6. Ahmed Sarym (28 August 2017). "The exploitation in Pakistan's music industry is really appalling: Zeb Bangash". DAWN Images. Retrieved 17 September 2017.