ਜਿਆਕੋਮੋ ਪੂਛੀਨੀ
(ਜਾਕੋਮੋ ਪੂਚੀਨੀ ਤੋਂ ਮੋੜਿਆ ਗਿਆ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਜਿਆਕੋਮੋ ਅੰਤੋਨੀਓ ਡੋਮੇਨੀਕੋ ਮਿਸ਼ੇਲ ਸੈਕੰਡੋ ਮਾਰੀਆ ਪੂਛੀਨੀ (ਇਤਾਲਵੀ: [ˈdʒaːkomo putˈtʃiːni]; 22 ਦਸੰਬਰ 1858 – 29 ਨਵੰਬਰ 1924) ਇੱਕ ਵੱਡਾ ਇਤਾਲਵੀ ਓਪੇਰਾ ਕੰਪੋਜ਼ਰ ਸੀ, ਜਿਸਦੇ ਓਪੇਰੇ ਉਹਨਾਂ ਮਹੱਤਵਪੂਰਨ ਓਪੇਰਿਆਂ ਵਿੱਚ ਸ਼ਾਮਿਲ ਹਨ ਜਿਹਨਾਂ ਦੀ ਵਰਤੋਂ ਮਿਆਰੀ ਰਚਨਾਵਾਂ ਵਜੋਂ ਕੀਤੀ ਜਾਂਦੀ ਹੈ। ਉਸਨੂੰ ਵੇਰਡੀ ਦੇ ਬਾਅਦ ਇਤਾਲਵੀ ਉਪੇਰਾ ਦਾ ਸਭ ਤੋਂ ਮਹਾਨ ਕੰਪੋਜ਼ਰ ਮੰਨੀਆਂ ਜਾਂਦਾ ਹੈ।[1]
ਜਿਆਕੋਮੋ ਪੂਛੀਨੀ Giacomo Puccini | |
---|---|
ਜਨਮ | |
ਮੌਤ | ਨਵੰਬਰ 29, 1924 | (ਉਮਰ 65)
ਰਾਸ਼ਟਰੀਅਤਾ | ਇਤਾਲਵੀ |
ਹਵਾਲੇ
ਸੋਧੋ- ↑ Ravenni and Girardi, n.d., Introduction