ਜਾਨਾ ਬੇਗਮ ਇੱਕ ਮੁਗਲ ਭਾਰਤੀ ਮਹਾਨ ਮਹਿਲਾ ਅਤੇ ਵਿਦਵਾਨ ਸਨ. ਸਤਾਰਵੀਂ ਸਦੀ ਵਿੱਚ, ਉਹ ਕੁਰਾਨ 'ਤੇ ਟਿੱਪਣੀ (ਅਰਬੀ: ਤਫਸੀਰ) ਕਰਨ ਵਾਲੀਆਂ ਪਹਿਲੀਆਂ ਮਹਿਲਾਵਾਂ ਵਿੱਚੋਂ ਇੱਕ ਸਨ. ਉਹ ਅਬਦੁਲ ਰਹੀਮ ਖਾਨ-ਏ-ਖਾਨਾ, ਜੋ ਕਿ ਵਿਦਵਾਨ ਅਤੇ ਮੁਗਲ ਸਮਰਾਟ ਅਕਬਰ ਦੇ ਰਾਜ ਵਿੱਚ ਜਨਰਲ ਸਨ, ਦੀ ਧੀ ਹਨ.[1]

ਹਵਾਲਾ

ਸੋਧੋ
  1. Yoginder Sikand.