ਜਾਨ ਅਬ੍ਰਾਹਮ (ਜਨਮ 17 ਦਸੰਬਰ 1972) ਇੱਕ ਭਾਰਤੀ ਐਕਟਰ ਅਤੇ ਪੂਰਵ ਮਾਡਲ ਹਨ। ਕਈ ਇਸ਼ਤਿਹਾਰਾਂ ਅਤੇ ਕੰਪਨੀਆਂ ਲਈ ਮਾਡਲਿੰਗ ਕਰਨ ਦੇ ਬਾਅਦ, ਅਬ੍ਰਾਹਮ ਨੇ ਜਿਸਮ (2003) ਨਾਲ ਆਪਣਾ ਫਿਲਮੀ ਸਫਰ ਅਰੰਭ ਕੀਤਾ, ਜਿਸਨ੍ਹੇ ਉਸ ਨੂੰ ਫਿਲਮਫੇਅ ਇਨਾਮ ਨਾਮਾਂਕਨ ਦਵਾਇਆ।[1]

ਜਾਨ ਅਬ੍ਰਾਹਮ
ਮਾਰਚ 2013 ਵਿੱਚ ਜਾਨ ਅਬ੍ਰਾਹਮ
ਜਨਮ (1972-12-17) 17 ਦਸੰਬਰ 1972 (ਉਮਰ 51)
ਕੇਲੀਕਟ, ਕੇਰਲ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਾ, ਫ਼ਿਲਮ ਨਿਰਮਾਤਾ, ਮਾਡਲ
ਸਰਗਰਮੀ ਦੇ ਸਾਲ1997–ਵਰਤਮਾਨ
ਜੀਵਨ ਸਾਥੀਪ੍ਰਿਯਾ ਰੁੰਚਾਲ (2014 - ਹੁਣ ਤਕ)
ਸਾਥੀਬਿਪਾਸ਼ਾ ਬਸੁ (2002-2012)
ਮਾਤਾ-ਪਿਤਾਅਬ੍ਰਾਹਮ ਜਾਨ ਅਤੇ ਫ਼ਿਰੋਜ਼ਾ ਈਰਾਨੀ
ਰਿਸ਼ਤੇਦਾਰਸੁਸੀ ਮੈਥਿਊ (ਭੈਣ)
ਏਲਨ (ਛੋਟਾ ਭਾਈ)
ਵੈੱਬਸਾਈਟਜਾਨਅਬ੍ਰਾਹਮ ਡਾਟ ਕਾਮ

ਹਵਾਲੇ ਸੋਧੋ

  1. "John Abraham enters Bollywood with Jism". Times of India. 10 January 2003. Retrieved 3 September 2010.