'

ਜਾਨ ਕਰੋ ਰੈਨਸਮ
John Crowe Ransom 1941.jpg
ਜਾਨ ਕਰੋ ਰੈਨਸਮ ਕੇਨੀਅਨ ਕਾਲਜ ਵਿਖੇ 1941 ਵਿੱਚ। ਫੋਟੋ ਰੋਬੀ ਮਕਾਲੇ.
ਜਨਮ(1888-04-30)30 ਅਪ੍ਰੈਲ 1888
Pulaski, Tennessee
ਮੌਤ3 ਜੁਲਾਈ 1974(1974-07-03) (ਉਮਰ 86)
ਓਹੀਓ
Resting placeਕੇਨੀਅਨ ਕਾਲਜ ਕਬਰਸਤਾਨ, ਓਹੀਓ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰVanderbilt, Oxford Universities
ਪੇਸ਼ਾਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ
ਮਾਲਕਕੇਨੀਅਨ ਕਾਲਜ
ਪ੍ਰਸਿੱਧੀ [ਸਾਹਿਤਕ ਆਲੋਚਨਾ ਦਾ ਨਵੀਨ ਆਲੋਚਨਾ ਸਕੂਲ
ਭਾਗੀਦਾਰRobb Reavill
ਪੁਰਸਕਾਰRhodes Scholarship, Bollingen Prize for Poetry, National Book Award

ਜਾਨ ਕਰੋ ਰੈਨਸਮ' (John Crowe Ransom) (30 ਅਪਰੈਲ, 1888 - 3 ਜੁਲਾਈ 1974) ਇੱਕ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ, ਅਤੇ ਸੰਪਾਦਕ ਸੀ। ਉਸ ਨੂੰ ਸਾਹਿਤਕ ਆਲੋਚਨਾ ਦੇ ਨਵੀਨ ਆਲੋਚਨਾ ਸਕੂਲ ਦਾ ਇੱਕ ਸੰਸਥਾਪਕ ਮੰਨਿਆ ਜਾਂਦਾ ਹੈ।

ਜੀਵਨੀਸੋਧੋ

ਮੁੱਢਲੀ ਜ਼ਿੰਦਗੀਸੋਧੋ

ਜਾਨ ਕਰੋ ਰੈਨਸਮ ਦਾ ਜਨਮ 30 ਅਪ੍ਰੈਲ 1888 ਨੂੰ ਪੁਲਾਸਕੀ, ਟੈਨਿਸੀ ਵਿੱਚ ਹੋਇਆ ਸੀ।[1][2]

ਹਵਾਲੇਸੋਧੋ