ਜਾਨ ਜੋਨਸ
ਜਾਨਾਥਨ ਡਵਾਈਟ ਜੋਨਸ [1] [2] (ਜਨਮ 19 ਜੁਲਾਈ, 1987) [3] ਇੱਕ ਅਮਰੀਕੀ ਪੇਸ਼ੇਵਰ ਮਿਕਸਡ ਮਾਰਸ਼ਲ ਕਲਾਕਾਰ ਹੈ ਜੋ ਵਰਤਮਾਨ ਵਿੱਚ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਵਿੱਚ ਲੜਦਾ ਹੈ। ਉੱਥੇ ਉਹ ਮੌਜੂਦਾ ਹੈਵੀਵੇਟ ਜੇਤੂ ਹੈ। ਉਹ ਦੋ ਵਾਰ ਦਾ ਸਾਬਕਾ ਲਾਈਟ ਹੈਵੀਵੇਟ ਜੇਤੂ ਹੈ, ਜਿਸ ਨੇ ਮਾਰਚ 2011 ਤੋਂ ਅਪ੍ਰੈਲ 2015 ਤੱਕ ਅਤੇ ਦਸੰਬਰ 2018 ਤੋਂ ਅਗਸਤ 2020 ਤੱਕ ਜੇਤੂ ਰਹਿਆ ਹੈ। ਜੋਨਸ 2016 ਵਿੱਚ ਇੰਟਰਮ ਲਾਈਟ ਹੈਵੀਵੇਟ ਜੇਤੂ ਵੀ ਸੀ। 14 ਫਰਵਰੀ, 2023 ਤੱਕ, ਉਹ ਯੂਐਫ਼ਸੀ ਪੁਰਸ਼ਾਂ ਦੀ ਪੌਂਡ-ਲਈ-ਪਾਊਂਡ ਦਰਜਾਬੰਦੀ ਵਿੱਚ ਦਸਵਾਂ ਦਰਜਾ ਹੈ।[19]
ਜਾਮ ਜੋਨਸ | |
---|---|
ਜਨਮ | ਜਾਨਾਥਿਨ ਦਵਾਈਟ ਜੋਨਸ[1][2] ਜੁਲਾਈ 19, 1987[3] ਰਾਚੈਸਟਰ, ਨੀਊ ਯੋਰਕ, ਅਮਰੀਕਾ[4] |
ਛੋਟਾ ਨਾਮ | ਬੋਨਸ |
ਰਿਹਾਇਸ਼ | ਐਲਬਕਰਕੀ, ਨਈਊ ਮੈਕਸੀਕੋ, ਅਮਰੀਕਾ[5] |
ਕੱਦ | 6 ft 4 in (193 cm) |
ਭਾਰ | 248 ਪੌਂਡ |
ਡਿਵੀਜ਼ਨ | ਲਾਈਟ ਹੈਵੀਵੇਟ (2008–2020)[6] ਹੈਵੀਵੇਟ (2023–ਅੱਜ) |
ਰੀਚ | 84+1⁄2 in (215 cm)[7] |
ਫਾਈਟਿੰਗ ਆਊਟ ਆਫ | ਰਾਚੈਸਟਰ, ਨੀਊ ਯੋਰਕ, ਅਮਰੀਕਾ[4] |
ਟੀਮ | ਟੀਮ ਬਾੰਬਸਕੂਆਡ (2008–2009)[8] ਜੈਕਸਨਵਿੰਕ ਮਿਕਸਡ ਮਾਰਸ਼ਲ ਆਰਟਸ ਅਕੈਡਮੀ (2009–2021)[3][9][10] ਜੈਕਸਨ ਦੀ ਐਮਐਮਏ ਅਕੋਮਾ(2021–ਅੱਜ)[11] ਫ਼ਾਈਟ ਰੈਡੀ (2021–ਅੱਜ)[12] |
ਰੈਂਕ | ਕਾਲੀ ਬੈਲਟ ਗਾਇਡੋਜੁਤਸੂ ਵਿੱਚ ਗਰੈਗ ਜੈਕਸਨ ਦੇ ਥੱਲੇ[13] ਜਾਮਨੀ ਬੈਲਟ ਬ੍ਰਾਜ਼ੀਲ ਜੂ-ਜਿਤਸੂ ਰਾਬੇਰਤੋ ਆਲੈਕਾਰ ਦੇ ਥੱਲੇ[14] |
ਕੁਸ਼ਤੀ | NJCAA ਪੈਹਿਲਵਾਨੀ[15] |
ਸਾਲ ਸਰਗਰਮ | 2008–ਅੱਜ (MMA) |
Mixed martial arts ਰਿਕਾਰਡ | |
ਕੁੱਲ | 29 |
ਜਿੱਤਾਂ | 27 |
ਨਾਕਆਊਟ ਦੁਆਰਾ | 10 |
ਸਬਮਿਸ਼ਨ ਦੁਆਰਾ | 7 |
ਫੈਸਲੇ ਦੁਆਰਾ | 10 |
ਹਾਰਾਂ | 1 |
ਅਯੋਗਤਾ ਦੁਆਰਾ | 1 |
ਕੋਈ ਮੁਕਾਬਲੇ ਨਹੀਂ | 1 |
ਹੋਰ ਜਾਣਕਾਰੀ | |
ਯੂਨੀਵਰਸਿਟੀ | Iowa Central Community College[16] |
ਬੱਚੇ | 4 |
ਪ੍ਰਸਿੱਧ ਰਿਸ਼ਤੇਦਾਰ | Arthur Jones (older brother)[17] Chandler Jones (younger brother)[17] |
ਪ੍ਰਸਿੱਧ ਸਕੂਲ | Union-Endicott High School[18] |
ਵੈੱਬਸਾਈਟ | www |
Mixed martial arts record from Sherdog |
ਹਵਾਲੇ
ਸੋਧੋ- ↑ 1.0 1.1 "2011 Mixed Martial Arts results" (PDF). Nevada Athletic Commission. Archived from the original (PDF) on March 20, 2012. Retrieved April 7, 2011.
- ↑ 2.0 2.1 Cofield, Steve. "Jones interview: 'Guys Choice' awards show appearance on tap as the champ deals with highs and lows of stardom". Yahoo! Sports. Archived from the original on May 23, 2011. Retrieved May 18, 2011.
- ↑ 3.0 3.1 3.2 "Jon "Bones" Jones stats". Sherdog. Archived from the original on April 28, 2011. Retrieved April 7, 2011.
- ↑ 4.0 4.1 "Jonny "Bones" Jones Bio". JonnyBones.tv. Archived from the original on August 5, 2010. Retrieved April 8, 2011.
- ↑ "Troubled Jon Jones finds a taker: Jackson's Acoma - Albuquerque Journal". Albuquerque Journal. Retrieved 26 November 2021.
- ↑ "Jon Jones stats". FightMagazine.com. Archived from the original on August 25, 2011. Retrieved April 7, 2011.
- ↑ 7.0 7.1 "Stats | UFC". ufcstats.com. Retrieved 2021-09-22.
- ↑ Mike Chiappetta (March 16, 2011). "The Making of Jon Jones". mmafighting.com.
- ↑ Steven Marrocco (October 13, 2021). "Jon Jones asked to leave Jackson Wink MMA; coach asks him to 'stop drinking' but leaves open return". mmafighting.com.
- ↑ Alexander K. Lee (November 7, 2021). "Jon Jones seeks new team, says he won't return to Jackson Wink". mmafighting.com.
- ↑ ਫਰਮਾ:Cite instagram
- ↑ Nolan King (December 8, 2021). "Jon Jones sees two potential dates for UFC return, loves time spent with 'amazing' Henry Cejudo". MMAjunkie.com.
- ↑ "Fighter Scouting Report: Jon Jones". MMA Manifesto. Archived from the original on July 7, 2015. Retrieved July 12, 2015.
- ↑ "Jon Jones earns Brazilian Jiu-Jitsu purple belt ahead of title defense". FanSided (in ਅੰਗਰੇਜ਼ੀ (ਅਮਰੀਕੀ)). 2019-12-08. Retrieved 2019-12-09.
- ↑ "WRESTLING NATIONAL CHAMPIONS" (PDF). Archived from the original (PDF) on 2020-02-26. Retrieved 2023-03-06.
- ↑ Keefer, Case (March 15, 2011). "College career helped Jon Jones reach UFC pinnacle". Las Vegas Sun. Archived from the original on March 18, 2011. Retrieved April 8, 2011.
- ↑ 17.0 17.1 Cobert, Gregg (March 20, 2011). "Ravens DT Arthur Jones' Brother "Ali-esque"". BaltimoreSportsReport.com. Archived from the original on April 17, 2011. Retrieved April 8, 2011.
- ↑ Stevens, Kevin. "UFC title 'means everything' to Endicott's Jon 'Bones' Jones". Star-Gazette. Archived from the original on March 24, 2011. Retrieved April 8, 2011.
- ↑ "Rankings". TSN (in ਅੰਗਰੇਜ਼ੀ). Retrieved 2023-02-14.