ਜਾਨ ਵਿਲੀਅਮਜ਼ (ਗਿਟਾਰਿਸਟ)

ਜਾਨ ਵਿਲੀਅਮਜ਼ (ਜਨਮ 24 ਅਪਰੈਲ 1941) ਇੱਕ ਆਸਟਰੇਲੀਆਈ ਕਲਾਸੀਕਲ ਗਿਟਾਰਿਸਟ ਹੈ। 1973 ਵਿੱਚ ਇਸਨੂੰ ਅਤੇ ਜੂਲੀਅਨ ਬਰੀਅਮ ਨੇ ਬੈਸਟ ਚੇਂਬਰ ਮਿਉਸਿਕ ਪਰਫਾਰਮੈਂਸ ਦੀ ਸ਼੍ਰੇਣੀ ਵਿੱਚ ਗਰੈਮੀ ਸਨਮਾਨ ਜਿੱਤਿਆ।[1]

ਜਾਨ ਵਿਲੀਅਮਜ਼
1986 ਵਿੱਚ ਜਾਨ ਵਿਲੀਅਮਜ਼
1986 ਵਿੱਚ ਜਾਨ ਵਿਲੀਅਮਜ਼
ਜਾਣਕਾਰੀ
ਜਨਮ(1941-04-24)24 ਅਪ੍ਰੈਲ 1941
ਮੈਲਬਰਨ, ਆਸਟਰੇਲੀਆ
ਵੰਨਗੀ(ਆਂ)ਸ਼ਾਸਤਰੀ ਸੰਗੀਤ, ਰਾਕ ਸੰਗੀਤ
ਕਿੱਤਾਗਿਟਾਰਿਸਟ, ਅਰੇਂਜਰ ਅਤੇ ਕੰਪੋਜ਼ਰ.
ਸਾਜ਼ਗਿਟਾਰ
ਸਾਲ ਸਰਗਰਮ1958 - 2013
ਲੇਬਲਸੋਨੀ ਰਿਕਾਰਡਜ਼
ਵੈਂਬਸਾਈਟwww.JohnWilliamsGuitarNotes.com

ਜੀਵਨ

ਸੋਧੋ

ਜਾਨ ਵਿਲੀਅਮਜ਼ ਦਾ ਜਨਮ 24 ਅਪਰੈਲ 1941 ਨੂੰ ਮੈਲਬਰਨ ਵਿੱਚ ਹੋਇਆ। ਇਸਨੇ 1956 ਤੋਂ 1959 ਤੱਕ ਰੋਆਇਲ ਕਾਲਜ ਆਫ਼ ਮਿਉਸਿਕ ਵਿੱਚ ਪਿਆਨੋ ਦੀ ਸਿੱਖਿਆ ਹਾਸਲ ਕੀਤੀ ਕਿਉਂਕਿ ਉਸ ਸਮੇਂ ਓਥੇ ਗਿਟਾਰ ਦਾ ਵਿਭਾਗ ਨਹੀਂ ਸੀ। ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਇਸਨੂੰ ਵਿਭਾਗ ਬਣਾਉਣ ਦਾ ਮੌਕਾ ਦਿੱਤਾ ਗਿਆ ਅਤੇ ਇਸਨੇ ਦੋ ਸਾਲ ਇਹ ਵਿਭਾਗ ਚਲਾਇਆ।

ਹਵਾਲੇ

ਸੋਧੋ
  1. "Music World". Archived from the original on 11 ਜਨਵਰੀ 2014. Retrieved 11 January 2014.