ਜਾਨ ਸਟੁਅਰਟ ਮਿੱਲ (20 ਮਈ 1806 – 8 ਮਈ 1873) ਪ੍ਰਸਿੱਧ ਆਰਥਕ, ਸਮਾਜਕ, ਰਾਜਨੀਤਕ ਅਤੇ ਦਾਰਸ਼ਨਿਕ ਚਿੰਤਕ ਅਤੇ ਪ੍ਰਸਿੱਧ ਇਤਿਹਾਸਕਾਰ ਸਨ। ਉਸਨੂੰ "19ਵੀਂ ਸਦੀ ਦਾ ਸਭ ਤੋਂ ਪ੍ਰਭਾਵਸ਼ਾਲੀ ਅੰਗਰੇਜ਼ੀ ਬੋਲਣ ਵਾਲਾ ਦਾਰਸ਼ਨਿਕ " ਕਿਹਾ ਗਿਆ ਹੈ।[1] ਮਿੱਲ ਦੇ ਅਜ਼ਾਦੀ ਦੇ ਸੰਕਲਪ ਨੇ ਬੇਅੰਤ ਰਾਜਕੀ ਕੰਟਰੋਲ ਦੇ ਖਿਲਾਫ਼ ਵਿਅਕਤੀ ਦੀ ਆਜ਼ਾਦੀ ਨੂੰ ਜਾਇਜ ਠਹਿਰਾਇਆ।[2]

ਜਾਨ ਸਟੁਅਰਟ ਮਿੱਲ
ਜਨਮ(1806-05-20)20 ਮਈ 1806
Pentonville, ਲੰਡਨ, ਇੰਗਲੈਂਡ
ਮੌਤ8 ਮਈ 1873(1873-05-08) (ਉਮਰ 66)
Avignon, ਫ਼ਰਾਂਸ
ਰਾਸ਼ਟਰੀਅਤਾਬ੍ਰਿਟਿਸ਼
ਕਾਲ19 ਵੀਂ ਸਦੀ ਦਾ ਫ਼ਲਸਫ਼ਾ, ਕਲਾਸੀਕਲ ਅਰਥ-ਸ਼ਾਸਤਰ
ਖੇਤਰਪੱਛਮੀ ਫ਼ਿਲਾਸਫੀ
ਸਕੂਲਅਨੁਭਵਵਾਦ, ਉਪਯੋਗਤਾਵਾਦ, ਉਦਾਰਵਾਦ
ਮੁੱਖ ਰੁਚੀਆਂ
ਰਾਜਨੀਤਕ ਦਰਸ਼ਨ, ਨੈਤਿਕਤਾ, ਅਰਥਸ਼ਾਸਤਰ, ਆਗਮਨੀ ਤਰਕ
ਦਸਤਖ਼ਤ

ਹਵਾਲੇ

ਸੋਧੋ
  1. John Stuart Mill (Stanford Encyclopedia of Philosophy)
  2. "John Stuart Mill's On Liberty". victorianweb. Retrieved 23 July 2009. On Liberty is a rational justification of the freedom of the individual in opposition to the claims of the state to impose unlimited control and is thus a defense of the rights of the individual against the state.