ਜਾਰਜ ਐਲੀਅਟ
ਅੰਗਰੇਜ਼ੀ ਨਾਵਲਕਾਰ, ਕਵੀ ਅਤੇ ਅਨੁਵਾਦਕ (1819–1880)
ਮੈਰੀ ਐਨ (ਮੈਰੀ ਐਨ ਇਵਾਨਜ ਜਾਂ ਮੈਰੀਅਨ ਇਵਾਨਜ, 22 ਨਵੰਬਰ 1819 – 22 ਦਸੰਬਰ 1880) ਆਪਣੇ ਕਲਮੀ ਨਾਮ ਜਾਰਜ ਐਲੀਅਟ ਨਾਲ ਮਸ਼ਹੂਰ ਹੈ। ਕਲਮੀ ਨਾਮ ਤੋਂ ਮਰਦ ਲੱਗਦੀ ਇੰਗਲਿਸ਼ ਨਾਵਲਕਾਰ ਅਤੇ ਜਰਨਲਿਸਟ ਜਾਰਜ ਐਲੀਅਟ ਅਸਲ ਵਿੱਚ ਇੱਕ ਔਰਤ ਸੀ। ਉਸਨੇ ਕਲਮੀ ਨਾਮ ਇਹ ਸੁਨਿਸਚਿਤ ਕਰਨ ਲਈ ਰੱਖਿਆ ਸੀ ਕਿ ਉਸ ਦੀਆਂ ਲਿਖਤਾਂ ਨੂੰ ਲੋਕ ਗੰਭੀਰਤਾ ਨਾਲ ਲੈਣ। ਉਸ ਨੇ 'ਦ ਮਿਲ ਆਨ ਦ ਫਲਾਸ' ਅਤੇ 'ਮਿਡਲਮਾਰਚ' ਵਰਗੇ ਕਈ ਨਾਵਲ ਲਿਖੇ।
ਜਾਰਜ ਐਲੀਅਟ |
---|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |