ਜਾਰਜ ਤਿਮੋਥੀ ਕਲੂਨੀ (ਜਨਮ 6 ਮਈ 1961) ਇੱਕ ਅਮਰੀਕੀ ਐਕਟਰ, ਫਿਲਮ ਨਿਰਦੇਸ਼ਕ, ਨਿਰਮਾਤਾ, ਅਤੇ ਪਟਕਥਾ ਲੇਖਕ ਹਨ। ਕਲੂਨੀ ਨੇ ਵੱਡੇ ਬਜਟ ਦੀਆਂ ਬਲਾਕਬਸਟਰ ਫਿਲਮਾਂ ਵਿੱਚ ਅਭਿਨਏ ਦੁਆਰਾ, ਕਮਰਸੀਅਲ ਤੌਰ ਉੱਤੇ ਜੋਖਮ ਭਰੀਆਂ ਪਰਿਯੋਜਨਾਵਾਂ ਦੇ ਨਿਰਮਾਤਾ ਅਤੇ ਨਿਰਦੇਸ਼ਕ ਦੇ ਰੂਪ ਵਿੱਚ, ਅਤੇ ਨਾਲ ਹੀ, ਸਮਾਜਕ ਅਤੇ ਉਦਾਰਵਾਦੀ ਰਾਜਨੀਤਕ ਸਰਗਰਮੀ ਦੇ ਪ੍ਰਤੀ ਆਪਣੇ ਕਾਰਜ ਨੂੰ ਸੰਤੁਲਿਤ ਕੀਤਾ ਹੈ। 31 ਜਨਵਰੀ 2008 ਨੂੰ ਸੰਯੁਕਤ ਰਾਸ਼ਟਰ ਨੇ ਕਲੂਨੀ ਨੂੰ ਸ਼ਾਂਤੀ ਦਾ ਦੂਤ ਖਿਤਾਬ ਦਿੱਤਾ।[1][2][3]

ਜਾਰਜ ਤੀਮੋਥੀ ਕਲੂਨੀ
George Clooney 18 10 2011.jpg
ਕਲੂਨੀ 2011 ਵਿੱਚ
ਜਨਮਜਾਰਜ ਤਿਮੋਥੀ ਕਲੂਨੀ
(1961-05-06) 6 ਮਈ 1961 (ਉਮਰ 59)
ਲੈਕਸਿੰਗਟਨ ਕੇਂਟਕੀ, ਸੰਯੁਕਤ ਰਾਜ
ਪੇਸ਼ਾਐਕਟਰ, ਫਿਲਮ ਨਿਰਦੇਸ਼ਕ, ਨਿਰਮਾਤਾ, ਪਟਕਥਾ ਲੇਖਕ
ਸਰਗਰਮੀ ਦੇ ਸਾਲ1978–ਹਾਲ ਤੀਕਰ
ਸਾਥੀਤਾਲੀਆ ਬਲਸਮ
(ਵਿਆਹ 1989–1993)
ਮਾਤਾ-ਪਿਤਾਨਿੱਕ ਕਲੂਨੀ
ਸੰਬੰਧੀਰੋਜਮਰੀ ਕਲੂਨੀ (ਆਂਟ)
ਮਿਗੁਏਲ ਫੇਰੇਰ (ਕਜ਼ਨ)
ਰਫੇਲ ਫੇਰੇਰ (ਕਜ਼ਨ)

ਹਵਾਲੇਸੋਧੋ

  1. Worsnip, Patrick (January 18, 2008). "George Clooney named UN messenger of peace". Reuters.com. 
  2. "UN gives actor Clooney peace role". BBC News. February 1, 2008. Retrieved July 5, 2008. 
  3. "Clooney PSA Announcement". Betterworldcampaign.org. Retrieved September 19, 2009.