ਜਿਓਨੀ ਪੀ6
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਜਿਓਨੀ ਪਾਇਓਨੀਰ ਪੀ6 ਜਿਓਨੀ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਸਮਾਰਟਫ਼ੋਨ ਹੈ।ਭਾਰਤ ਵਿੱਚ ਇਸਨੂੰ ਜਨਵਰੀ 2015 ਵਿੱਚ ਲਾਂਚ ਕੀਤਾ ਗਿਆ ਸੀ।
ਵਿਸ਼ੇਸ਼ਤਾਵਾਂ
ਸੋਧੋ- 5' ਦੀ ਡਿਸਪਲੇ
- 1 ਜੀ.ਬੀ. ਰੈਮ
- 4 ਜੀ.ਬੀ. ਰੌਮ
- 5 ਮੈ.ਪਿ. ਪਿਛਲਾ ਅਤੇ 2 ਮੈ.ਪਿ. ਅਗਲਾ ਕੈਮਰਾ
- ਅੱਗੇ-ਪਿੱਛੇ ਚਮਕ-ਬੱਤੀ ਉਪਲੱਬਧ
- ਮੀਡੀਆਟੈੱਕ 1.4 ਕਵਾਡਕੌਰ ਪ੍ਰੋਸੈਸਰ