ਜਿਬਰਾਲਟਰ ਅਜਾਇਬ-ਘਰ
ਜਿਬਰਾਲਟਰ ਅਜਾਇਬ-ਘਰ ਇਤਿਹਾਸ ਅਤੇ ਸੱਭਿਆਚਾਰ ਦਾ ਕੌਮੀ ਅਜਾਇਬ-ਘਰ ਹੈ ਜੋ ਜਿਬਰਾਲਟਰ ਵਿੱਚ ਬਰਤਾਨਵੀ ਵਿਦੇਸ਼ੀ ਇਲਾਕੇ ਵਿੱਚ ਪੈਂਦਾ ਹੈ। 1930 ਵਿੱਚ ਉਸ ਸਮੇਂ ਦੇ ਜਿਬਰਾਲਟਰ ਦੇ ਰਾਜਪਾਲ, ਜਨਰਲ ਸਰ ਐਲਗਜ਼ੈਂਡਰ ਗੌਡਲੇ ਵੱਲੋਂ ਸਥਾਪਤ ਇਸ ਅਜਾਇਬ-ਘਰ ਵਿੱਚ ਰਾਕ ਅਵ ਜਿਬਰਾਲਟਰ ਨਾਲ਼ ਜੁੜੀਆਂ ਕਈ ਵਰ੍ਹੇ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਹੈ। ਅਜਾਇਬ-ਘਰ ਵਿੱਚ 14ਵੀਂ ਸ਼ਤਾਬਦੀ 'ਚ ਬਣੇ ਮੂਰਿਸ਼ ਗੁਸਲਖ਼ਾਨੇ ਦੀ ਰਹਿੰਦ-ਖੂੰਹਦ ਵੀ ਸਾਂਭ ਕੇ ਰੱਖੀ ਗਈ ਹੈ। ਅਜਾਇਬ-ਘਰ ਦੇ ਪ੍ਰਧਾਨ 1991 ਤੋਂ ਪ੍ਰੋਫ਼ੈਸਰ ਕਲਾਈਵ ਫ਼ਿਨਲੇਸਨ ਹਨ।[1]
ਝਾਕੀਆਂ
ਸੋਧੋਦਅ ਜਿਬਰਾਲਟੇਰੀਅਨ
ਸੋਧੋਜਿਬਰਾਲਟੇਰੀਅਨ ਸੱਭਿਆਚਾਰਕ ਅਤੀਤ ਨੂੰ ਸਮਰਪਤ ਕਮਰੇ।
ਸਿਨੇਮਾ
ਸੋਧੋਜਿਬਰਾਲਟਰ ਦੇ ਇਤਿਹਾਸ ਉੱਤੇ ਬਣੀ ਫ਼ਿਲਮ।
ਦਅ ਰਾਕ-ਤੀਨ ਸ਼ਤਾਬਦੀਆਂ ਦਾ ਸੰਸਾਰਕ ਚਿੰਨ੍ਹ
ਸੋਧੋਦਅ ਰਾਕ ਨੂੰ ਚਿੰਨ੍ਹ ਦੇ ਰੂਪ ਵਿੱਚ ਸਮਰਪਤ ਕਮਰੇ, ਜਿਨਮੇ ਹਰਕਿਊਲਿਸ ਦੇ ਖੰਬੋਂ ਤੋਂ ਲੈ ਕੇ ਅਜੋਕੇ ਫੋਨੇਸ਼ਿਅਨ ਅਤੇ ਕਰਥਾਗੇਨੀਇਨ ਸੰਗ੍ਰਿਹ ਸ਼ਾਮਿਲ ਹੈ।
ਕੁਦਰਤੀ ਇਤਹਾਸ ਅਤੇ ਪੂਰਬ-ਇਤਿਹਾਸਕ
ਸੋਧੋਜਿਬਰਾਲਟਰ ਦੇ ਕੁਦਰਤੀ ਇਤਿਹਾਸ ਨੂੰ ਸਮਰਪਤ ਕਮਰੇ।
ਹਵਾਲੇ
ਸੋਧੋ- ↑ Finlayson, Clive & Geraldine (1999). Gibraltar at the end of the Millennium: A Portrait of a Changing Land. Gibraltar: Aquila Services.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |