ਜਿਬਰਾਲਟਰ ਪਣਜੋੜ (ਅਰਬੀ: مضيق جبل طارق, Lua error in package.lua at line 80: module 'Module:Lang/data/iana scripts' not found.) ਇੱਕ ਤੰਗ ਪਣਜੋੜ ਹੈ ਜੋ ਅੰਧ ਮਹਾਂਸਾਗਰ ਨੂੰ ਭੂ-ਮੱਧ ਸਾਗਰ ਨਾਲ਼ ਜੋੜਦਾ ਹੈ ਅਤੇ ਯੂਰਪ ਵਿੱਚ ਸਪੇਨ ਨੂੰ ਅਫ਼ਰੀਕਾ ਵਿੱਚ ਮੋਰਾਕੋ ਤੋਂ ਨਿਖੇੜਦਾ ਹੈ। ਇਹਦਾ ਨਾਂ ਜਿਬਰਾਲਟਰ ਦੀ ਚਟਾਨ ਤੋਂ ਆਇਆ ਹੈ ਜੋ ਆਪ ਅਰਬੀ ਜਬਲ ਤਾਰੀਕ਼ (ਭਾਵ "ਤਾਰੀਕ਼ ਦਾ ਪਹਾੜ"[1]) ਤੋਂ ਆਇਆ ਹੈ ਜਿਹਦਾ ਨਾਂ ਤਾਰੀਕ਼ ਬਿਨ ਜ਼ਿਆਦ ਮਗਰੋਂ ਰੱਖਿਆ ਗਿਆ ਸੀ।

ਪੁਲਾੜ ਤੋਂ ਜਿਬਰਾਲਟਰ ਦਾ ਨਜ਼ਾਰਾ।
(ਉੱਤਰ ਦਿਸ਼ਾ ਖੱਬੇ ਪਾਸੇ ਹੈ: ਇਬੇਰੀਆਈ ਪਰਾਇਦੀਪ ਖੱਬੇ ਪਾਸੇ ਅਤੇ ਉੱਤਰੀ ਅਫ਼ਰੀਕਾ ਸੱਜੇ ਪਾਸੇ ਹੈ)।

ਹਵਾਲੇ

ਸੋਧੋ
  1. "Gibraltar". 1911encyclopedia.org. 2008-12-08. Retrieved 2013-05-28.