ਜਿਬਰਾਲਟਰ ਪਾਊਂਡ

ਜਿਬਰਾਲਟਰ ਦੀ ਮੁਦਰਾ

ਜਿਬਰਾਲਟਰ ਪਾਊਂਡ (ਮੁਦਰਾ ਨਿਸ਼ਾਨ: £; ਬੈਂਕਿੰਗ ਕੋਡ: GIP) ਜਿਬਰਾਲਟਰ ਦੀ ਮੁਦਰਾ ਹੈ। ਇਹ ਬਰਤਾਨਵੀ ਪਾਊਂਡ ਸਟਰਲਿੰਗ ਨਾਲ਼ ਸਮਾਨ ਦਰ ਉੱਤੇ ਵਟਾਂਦਰਾਯੋਗ ਹੈ।

ਜਿਬਰਾਲਟਰ ਪਾਊਂਡ
ISO 4217
ਕੋਡGIP (numeric: 292)
ਉਪ ਯੂਨਿਟ0.01
Unit
ਬਹੁਵਚਨਪਾਊਂਡ
ਨਿਸ਼ਾਨ£
Denominations
ਉਪਯੂਨਿਟ
 1/100ਪੈਨੀ
ਬਹੁਵਚਨ
 ਪੈਨੀਪੈਂਸ
ਚਿੰਨ੍ਹ
 ਪੈਨੀp
ਬੈਂਕਨੋਟ£5, £10, £20, £50, £100
Coins1p, 2p, 5p, 10p, 20p, 50p,
£1, £2, £5
Demographics
ਵਰਤੋਂਕਾਰਫਰਮਾ:Country data ਜਿਬਰਾਲਟਰ (ਪਾਊਂਡ ਸਟਰਲਿੰਗ ਸਮੇਤ)
Issuance
ਸਰਕਾਰਜਿਬਰਾਲਟਰ ਸਰਕਾਰ
 ਵੈੱਬਸਾਈਟwww.gibraltar.gov.gi
Valuation
Inflation2.9%
 ਸਰੋਤThe World Factbook, 2005
Pegged withਪਾਊਂਡ ਸਟਰਲਿੰਗ ਦੇ ਤੁਲ