ਜਿਮ ਮੋਰੀਸਨ
ਜੇਮਜ਼ ਡਗਲਸ "ਜਿਮ" ਮੋਰੀਸਨ (8 ਦਸੰਬਰ 1943 – 3 ਜੁਲਾਈ 1971) ਇੱਕ ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਸੀ ਜਿਸਨੂੰ ਦ ਡੋਰਜ਼ ਨਾਂ ਦੇ ਬੈਂਡ ਦੇ ਲੀਡ ਗਾਇਕ ਵਜੋਂ ਜਾਣਿਆ ਜਾਂਦਾ ਹੈ।[1] ਛੋਟੀ ਉਮਰ ਤੋਂ ਹੀ ਜਿਮ ਫਰੈਡਰਿਕ ਨੀਤਸ਼ੇ[2], ਆਰਥਰ ਰਿਮਬੋ ਅਤੇ ਜੈਕ ਕਰੁਆਕ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਇਸਨੇ ਉਹਨਾਂ ਦੀਆਂ ਲਿਖਤਾਂ ਨੂੰ ਆਪਣੇ ਗੀਤਾਂ ਦਾ ਹਿੱਸਾ ਵੀ ਬਣਾਇਆ ਅਤੇ ਇਸ ਕਰਕੇ ਇਸਨੂੰ ਦੁਨੀਆ ਦੇ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਗਾਇਕ-ਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਜਿਮ ਮੋਰੀਸਨ | |
---|---|
ਜਾਣਕਾਰੀ | |
ਜਨਮ ਦਾ ਨਾਮ | ਜੇਮਜ਼ ਡਗਲਸ ਮੋਰੀਸਨ |
ਉਰਫ਼ | The Lizard King, Mr. Mojo Risin' (anagram of "Jim Morrison") |
ਜਨਮ | ਮੇਲਬਰਨ, ਫਲੋਰੀਡਾ, ਅਮਰੀਕਾ | ਦਸੰਬਰ 8, 1943
ਮੌਤ | ਜੁਲਾਈ 3, 1971 ਪੈਰਿਸ, ਫਰਾਂਸ | (ਉਮਰ 27)
ਵੰਨਗੀ(ਆਂ) | Psychedelic rock, ਹਾਰਡ ਰਾਕ, ਬਲੂਜ਼ ਰਾਕ, ਰਾਕ ਐਂਡ ਰੋਲ, ਕਵਿਤਾ, spoken word |
ਕਿੱਤਾ | ਸੰਗੀਤਕਾਰ, ਗਾਇਕ-ਗੀਤਕਾਰ, ਕਵੀ, ਫਿਲਮ ਨਿਰਦੇਸ਼ਕ, ਅਭਿਨੇਤਾ |
ਸਾਜ਼ | ਮੁੱਖ: ਆਵਾਜ਼. ਕਦੇ-ਕਦਾਈਂ: maracas, tambourine, ਹਾਰਮੋਨੀਕਾ, ਪੀਆਨੋ |
ਸਾਲ ਸਰਗਰਮ | 1965–1971 |
ਲੇਬਲ | Elektra, Columbia |
ਵੈਂਬਸਾਈਟ | thedoors.com |
ਹਵਾਲੇ
ਸੋਧੋ- ↑ "See e.g., Morrison poem backs climate plea", BBC News, January 31, 2007.
- ↑ "Friedrich Nietzsche's influence on Jim Morrison". Retrieved 6 January 2014.