ਜਿਸਤ
ਜ਼ਿੰਕ
(ਜਿੰਕ ਤੋਂ ਮੋੜਿਆ ਗਿਆ)
ਜਿਸਤ (ਅੰਗ੍ਰੇਜ਼ੀ: Zinc) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 30 ਅਤੇ ਸੰਕੇਤ Zn ਹੈ। ਇਹ ਠੋਸ ਧਾਤ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 65.38 amu ਹੈ। ਇਸ ਦੀ ਖੋਜ 1746 ਵਿੱਚ ਜਰਮਨ ਰਾਸਾਇਣ ਵਿਗਿਆਨੀ ਅੰਦਰੇਆਸ ਸਿਗੀਸਮੁੰਡ ਮਰਗਰਫ਼ ਨੇ ਕੀਤੀ|
ਗੁਣ
ਸੋਧੋਇਹ ਇੱਕ ਡੀ-ਬਲਾਕ ਧਾਤ ਹੈ। ਰਾਸਾਣਿਕ ਪਖੋਂ ਇਹ ਮੈਗਨੇਸ਼ਿਅਮ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ।
ਮਿਆਦੀ ਪਹਾੜੇ ਵਿੱਚ ਸਥਿਤੀ
ਸੋਧੋਇਹ 12 ਸਮੂਹ ਦਾ ਪਹਿਲਾ ਤੱਤ ਹੈ ਅਤੇ ਚੌਥੇ ਪੀਰੀਅਡ ਵਿੱਚ ਹੈ। ਇਸ ਦੇ ਖੱਬੇ ਪਾਸੇ ਤਾਂਬਾ ਅਤੇ ਸੱਜੇ ਪਾਸੇ ਗੇਲੀਅਮ ਹੈ।
ਹੋਰ ਜਾਣਕਾਰੀ
ਸੋਧੋਜਿਸਤ ਰੋਜ਼ਾਨਾ ਆਹਾਰ ਵਿੱਚ ਲੋੜੀਂਦੀ ਹੈ। ਸਰੀਰ ਵਿੱਚ ਇਸ ਦੀ ਕਮੀ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਬਿਮਾਰੀਆਂ ਹੋ ਸਕਦੀਆਂ ਹਨ।
ਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Zinc ਨਾਲ ਸਬੰਧਤ ਮੀਡੀਆ ਹੈ।
- Zinc Fact Sheet from the U.S. National Institutes of Health
- History & Etymology of Zinc
- Statistics and Information from the U.S. Geological Survey
- Reducing Agents > Zinc
- American Zinc Association Information about the uses and properties of zinc.
- Outline safety data for zinc Archived 2007-05-21 at the Wayback Machine.
- International Society for Zinc Biology Founded in 2008, an international. nonprofit organization bringing together scientists working on the biological actions of zinc.
- Zinc-UK Archived 2020-04-23 at the Wayback Machine. Founded in 2010 to bring together scientists in the United Kingdom working on zinc.
ਫਰਮਾ:Compact periodic table ਫਰਮਾ:Zinc compounds
ਇਹ ਵਿਗਿਆਨ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |