ਜਿੰਦਗੀ ਤੋਂ ਭੀ ਵਧੇਰੇ--ਸਦਗੁਰੂ

'ਜਿੰਦਗੀ ਤੋਂ ਭੀ ਵਧੇਰੇ-ਸਦਗੁਰੂ' ਨਾਮੀ ਇਹ ਪੁਸਤਿਕ ਮਸ਼ਹੂਰ ਲੇਖਿਕ ਅਰੁਨਾਧਾਤੀ ਸੁਬਰਾਮਾਨਿਯਮ ਨੇ ਲਿਖੀ ਹੈ|ਕੋਇੰਬਾਤੁਰ(ਤਾਮਿਲਨਾਡੂ)ਤੋਂ 24 ਕਿਲੋਮੀਟਰ ਦੂਰ ਮਨੁੱਖੀ ਸੇਹਿਤ-ਸੰਭਾਲ ਬਾਰੇ 'ਈਸ਼ਾ' ਯੋਗ ਕੇਂਦਰ ਦੇ ਮੁੱਖ-ਪ੍ਰਬੰਧਕ 'ਸਦਗੁਰੂ' ਦੀ ਜਿੰਦਗੀ ਬਾਰੇ ਜਾਣਕਾਰੀ ਭਰਪੂਰ ਬਿਰਤਾਂਤ ਹੈ ਇਸ ਪੁਸਤਿਕ ਵਿੱਚ|