ਜੀਆਨ ਦੁਈ ਇੱਕ ਤਰਾਂ ਦੀ ਚੀਨੀ ਪੇਸਟਰੀ ਹੈ ਜੋ ਕੀ ਚੀੜ੍ਹੇ ਚੌਲਾਂ ਦੇ ਆਟੇ ਦਾ ਬਣਿਆ ਹੁੰਦਾ ਹੈ। ਪੇਸਟਰੀ ਨੂੰ ਬਾਹਰ ਤੋਂ ਤਿਲਾਂ ਦੇ ਬੀਜਾਂ ਨਾਲ ਢੱਕ ਦਿੱਤਾ ਜਾਂਦਾ ਹੈ ਅਤੇ ਇਹ ਕਰਾਰੀ ਹੁੰਦੀ ਹੈ। ਆਟੇ ਦੇ ਫੈਲਣ ਕਰਕੇ ਪੇਸਟਰੀ ਅੰਦਰ ਤੋਂ ਖੋਖਲੀ ਹੁੰਦੀ ਹੈ।[1] ਅਤੇ ਇਸ ਖੋਲ ਨੂੰ ਭਰਣ ਲਈ ਭਰਤ ਵਿੱਚ ਕੰਵਲ ਪੇਸਟ (蓮蓉), ਜਾਂ ਮਿੱਠੀ ਕਾਲੀ ਬੀਨ ਪੇਸਟ (Hei dousha,黑 豆沙), ਜਾਂ ਆਮ ਉਪਯੋਗ ਕਰਿਆ ਜਾਂਦਾ ਲਾਲ ਬੀਨ ਪੇਸਟ (Hong dousha,紅豆 沙).ਖੇਤਰ ਅਤੇ ਸੱਭਿਆਚਾਰਕ 'ਤੇ ਨਿਰਭਰ ਕਰਦਾ ਹੈ, ਕੀ ਜੀਆਨ ਦੁਈ ਨੂੰ ਕੀ ਆਖਿਆ ਜਾਂਦਾ ਹੈ। ਜਿਂਵੇ ਕੀ ਮਾਤੂਆਨ (麻 糰) ਉੱਤਰੀ ਚੀਨ ਵਿੱਚ ਇਹ ਮਾਤੂਆਨ (麻 糰) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਮਾ ਯੂਆਨ (麻 圆) ਉੱਤਰੀ ਚੀਨ ਵਿੱਚ ਕਿਹਾ ਜਾਂਦਾ ਹੈ, ਅਤੇ ਜ਼ੇਨ ਦਾਈ (珍 袋) "ਹਾਈਨਾਨ" ਵਿੱਚ ਕਹਿੰਦੇ ਹਨ। ਚੀਨੀ ਰੈਸਟੋਰਟ ਅਤੇ ਅਮਰੀਕੀ ਪੇਸਟਰੀ ਦੁਕਾਨਾਂ ਵਿੱਚ, ਤਿਲਾਂ ਦੇ ਲੱਡੂ (Sesame Seed Balls) ਆਖਦੇ ਹਨ। ਇੰਨਾਂ ਨੂੰ ਕਈ ਵਾਰ "ਜ਼ੀਮਾਕ਼ਿਉ" ਵੀ ਕਿਹਾ ਜਾਂਦਾ ਹੈ ਜਿਸਦਾ ਅਨੁਵਾਦ ਅੰਗਰੇਜ਼ੀ ਵਿੱਚ ਤਿਲਾਂ ਦੇ ਲੱਡੂ ਹੈ।[2]
ਜੀਆਨ ਦੁਈ |
---|
|
|
ਹੋਰ ਨਾਂ | ਮਾਤੂਆਨ, ਤਿਲਾਂ ਦੇ ਲੱਡੂ |
---|
ਸੰਬੰਧਿਤ ਦੇਸ਼ | ਤਾਂਗ ਰਾਜਕਾਲ, ਚੀਨ |
---|
ਇਲਾਕਾ | Chinese-speaking areas, Malaysia, Vietnam, Indonesia, Japan, Philippines, Sri Lanka, India |
---|
|
ਖਾਣਾ | ਪੇਸਟਰੀ |
---|
ਮੁੱਖ ਸਮੱਗਰੀ | ਚੀੜ੍ਹੇ ਚੌਲਾਂ ਦੇ ਆਟੇ ਅਤੇ ਤਿਲਾਂ ਦੇ ਲੱਡੂ, ਭਰਤ(ਕੰਵਲ ਪੇਸਟ, ਕਾਲੀ ਬੀਨ ਪੇਸਟ, ਲਾਲ ਬੀਨ ਪੇਸਟ |
---|
ਜੀਆਨ ਦੁਈ ਦਾ ਉਦਭਵ ਤਾਂਗ ਰਾਜਕਾਲ ਦੇ ਦੌਰਾਨ ਸ਼ਾਹੀ ਮਹਿਲ ਦੇ ਭੋਜਨ ਦੀ ਤਰਾਂ ਹੋਈ ਸੀ ਜਿਸਨੂੰ "ਲੂਦੂਈ" (碌堆). ਜੀਆਨ ਦੁਈ ਪਕਵਾਨ ਦਾ ਤਾਂਗ ਦੇ ਕਵੀ ਦੀ ਕਵਿਤਾ "ਵਾਂਗ ਫਾਂਜ਼ੀ" ਵਿੱਚ ਵੀ ਅਨੁਵਾਦ ਹੁੰਦਾ ਹੈ।[3]