ਜੀਜ਼ਾ (ਕਈ ਵਾਰ ਗੀਜ਼ਾ; ਕੋਪਟੀ: ⲅⲓⲍⲁ Lua error in package.lua at line 80: module 'Module:Lang/data/iana scripts' not found.; ਮਿਸਰੀ ਅਰਬੀ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.), ਮਿਸਰ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨੀਲ ਦਰਿਆ ਦੇ ਪੱਛਮੀ ਕੰਢੇ ਉੱਤੇ ਕੇਂਦਰੀ ਕੈਰੋ ਤੋਂ 20 ਕੁ ਕਿ.ਮੀ. ਦੱਖਣ-ਪੱਛਮ ਵੱਲ ਵਸਿਆ ਹੋਇਆ ਹੈ। ਸ਼ਬਰਾ ਅਲ-ਖੀਮਾ, ਕੈਰੋ ਅਤੇ ਹਲਵਾਨ ਸਮੇਤ ਇਹ ਚਾਰ ਸ਼ਹਿਰ ਵਡੇਰੇ ਕੈਰੋ ਮਹਾਂਨਗਰ ਦਾ ਸੂਬਾ ਬਣਾਉਂਦੇ ਹਨ। ਇਸ ਸ਼ਹਿਰ ਜੀਜ਼ਾ ਰਾਜਪਾਲੀ ਦੀ ਰਾਜਧਾਨੀ ਹੈ ਜਿਹਦੀ 2006 ਮਰਦਮਸ਼ੁਮਾਰੀ ਵਿੱਚ ਅਬਾਦੀ 2,681,863 ਸੀ।

ਜੀਜ਼ਾ
ਸਮਾਂ ਖੇਤਰਯੂਟੀਸੀ+2

ਹਵਾਲੇ

ਸੋਧੋ