ਜੀਤ ਸਿੰਘ ਸੰਧੂ ਪੰਜਾਬੀ ਨਾਵਲਕਾਰ ਹੈ। ਉਸਨੇ ਹੁਣ ਤੱਕ ਆਪਣੇ ਪਹਿਲੇ ਨਾਵਲ ਵੈਰੀ ਹੋਇਆ ਜਹਾਨ ਤੋਂ ਲੈ ਕੇ ਯੂ ਟਰਨ ਤੱਕ ਸੋਲਾਂ ਨਾਵਲ ਲਿਖੇ ਹਨ। ਉਹ ਜ਼ਿਲ੍ਹਾ ਫਰੀਦਕੋਟ, ਪੰਜਾਬ ਦੇ ਸ਼ਹਿਰ ਕੋਟਕਪੂਰਾ ਨੇੜਲੇ ਪਿੰਡ ਸਿੱਖਾਂ ਵਾਲਾ ਵਿੱਚ ਰਹਿੰਦਾ ਹੈ।

ਨਾਵਲ

ਸੋਧੋ
  • ਵੈਰੀ ਹੋਇਆ ਜਹਾਨ
  • ਬੁੱਕਲ ਦੇ ਸੱਪ
  • ਸੂਲਾਂ ਦੀ ਨੋਕ ਤੇ
  • गांव का सुपरहीरो: (दुश्मन राजा)
  • ਜ਼ਿੰਦਗੀ ਦੇ ਵਹਿਣ
  • ਹੋਰ ਕੋਈ ਚਾਰਾ ਨਹੀਂ
  • ਦਿਨ ਚੜ੍ਹਨ ਤੱਕ
  • ਤੇਜਾ ਨਾਗੌਰੀ
  • ਯੂ ਟਰਨ