ਜੀਦੀਪੱਲੀ ਸਰੋਵਰ
ਜੀਦੀਪੱਲੀ ਰਿਜ਼ਰਵਾਇਰ ਇੱਕ ਸਿੰਚਾਈ ਪ੍ਰੋਜੈਕਟ ਹੈ ਜੋ ਆਂਧਰਾ ਪ੍ਰਦੇਸ਼, ਭਾਰਤ ਵਿੱਚ ਅਨੰਤਪੁਰ ਜ਼ਿਲ੍ਹੇ ਵਿੱਚ ਆਉਂਦਾ ਹੈ।[1] ਇਹ ਹੰਦਰੀ-ਨੀਵਾ ਨਹਿਰ ਤੋਂ ਪਾਣੀ ਪ੍ਰਾਪਤ ਕਰਦਾ ਹੈ ਜੋ ਸ਼੍ਰੀਸੈਲਮ ਜਲ ਭੰਡਾਰ ਤੋਂ ਪਾਣੀ ਖਿੱਚਦੀ ਹੈ।[2] ਇਹ ਬੇਲਗੁੱਪਾ ਮੰਡਲ ਦੇ ਜੀਦੀਪੱਲੀ ਪਿੰਡ ਵਿੱਚ ਹੈ।[3] ਇਹ ਝੀਲ ਬਹੁਤ ਸੁੰਦਰ ਅਤੇ ਆਕਰਸ਼ਕ ਝੀਲ ਹੈ
ਜੀਦੀਪੱਲੀ ਸਰੋਵਰ | |
---|---|
ਸਥਿਤੀ | ਅਨੰਤਪੁਰ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ |
ਗੁਣਕ | 14°42′33″N 77°15′55″E / 14.70917°N 77.26528°E |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "The Hindu : Today's Paper / NATIONAL : Acquisition of forestland: Kiran orders posting of special officer". The Hindu. Archived from the original on 30 December 2012. Retrieved 29 November 2012.
- ↑ "Kiran to flag off Bhagiratha Vijaya Yatra on Nov. 18". The Hindu. 15 November 2012. Retrieved 22 May 2019.
- ↑ "CM to tour Anantapur district on Nov 29".