ਜੀਵ ਵਿਗਿਆਨ
ਜੀਵ ਵਿਗਿਆਨ ਜੀਵਨ ਅਤੇ ਜੀਵਤ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਕੁਦਰਤੀ ਵਿਗਿਆਨ ਹੈ। ਜਿਸ ਵਿੱਚ ਉਹਨਾਂ ਦੀ ਬਣਤਰ, ਬਿਰਤੀ, ਮੂਲ ਉਤਪਤੀ, ਵਿਕਾਸ, ਵਰਗੀਕਰਨ ਅਤੇ ਵਿਭਾਜਨ ਵੀ ਸ਼ਾਮਲ ਹੈ।[1] ਇਹ ਇੱਕ ਵਿਸ਼ਾਲ ਵਿਸ਼ਾ ਹੈ, ਜਿਸ ਵਿੱਚ ਅਨੇਕਾਂ ਉਪ-ਖੰਡ, ਮਜ਼ਮੂਨ ਅਤੇ ਵਿਸ਼ਾ-ਖੇਤਰ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਮਜ਼ਮੂਨਾਂ ਵਿੱਚੋਂ ਪੰਜ ਇਕਰੂਪੀ ਸਿਧਾਂਤ ਅਜਿਹੇ ਹਨ, ਜਿਹਨਾਂ ਨੂੰ ਆਧੁਨਿਕ ਜੀਵ ਵਿਗਿਆਨ ਦੇ ਮੂਲਭੂਤ ਸਿਧਾਂਤ ਕਿਹਾ ਜਾ ਸਕਦਾ ਹੈ:[2]
- ਕੋਸ਼ਾਣੂ ਜੀਵਨ ਦੀ ਮੂਲ ਇਕਾਈ ਹਨ।
- ਨਵੀਆਂ ਜਾਤੀਆਂ ਅਤੇ ਵਿਰਾਸਤੀ ਲੱਛਣ ਸਿਲਸਿਲੇਵਾਰ ਵਿਕਾਸ ਦੇ ਨਤੀਜੇ ਹਨ।
- ਜੀਵਾਣੂ (ਜੀਨ) ਵਿਰਾਸਤ ਦੀ ਮੂਲ ਇਕਾਈ ਹਨ।
- ਹਰੇਕ ਪ੍ਰਾਣੀ ਇੱਕ ਟਿਕਾਊ ਅਤੇ ਸਥਿਰ ਅਵਸਥਾ ਨੂੰ ਕਾਇਮ ਰੱਖਣ ਲਈ ਆਪਣੇ ਅੰਦਰੂਨੀ ਵਾਤਾਵਰਨ ਨੂੰ ਨਿਯਮਤ ਰੱਖਦਾ ਹੈ।
- ਜੀਵਤ ਪ੍ਰਾਣੀ ਊਰਜਾ ਨੂੰ ਖਪਤ ਅਤੇ ਰੂਪਾਂਤਰ ਕਰਦੇ ਹਨ।
ਸ਼ਾਖਾਵਾਂ
ਸੋਧੋਇਹ ਜੀਵ ਵਿਗਿਆਨ ਦੀਆਂ ਪ੍ਰਮੁੱਖ ਸ਼ਾਖਾਵਾਂ ਹਨ:[3][4]
- ਵਾਯੂ ਜੀਵ ਵਿਗਿਆਨ – ਹਵਾਈ ਕਾਰਬਨ ਯੁਕਤ ਅਣੂਆਂ ਦਾ ਅਧਿਐਨ
- ਖੇਤੀਬਾੜੀ ਵਿਗਿਆਨ – ਜਮੀਨ ਤੋਂ ਫ਼ਸਲਾਂ ਪੈਦਾ ਕਰਨ ਦਾ ਅਧਿਐਨ; ਅਮਲੀ ਇਸਤੇਮਾਲ ਉੱਤੇ ਜਿਆਦਾ ਜ਼ੋਰ
- ਅੰਗ ਵਿਗਿਆਨ – ਪਸ਼ੂਆਂ, ਪੌਦਿਆਂ ਅਤੇ ਹੋਰ ਜੀਵਾਂ, ਖਾਸ ਕਰ ਕੇ ਮਨੁੱਖਾਂ ਦੀ ਬਣਤਰ ਅਤੇ ਕਾਰਜ ਪ੍ਰਣਾਲੀਆਂ ਦਾ ਅਧਿਐਨ
- ਮੱਕੜ ਵਿਗਿਆਨ – ਮੱਕੜ-ਜਗਤ (ਪਿੱਸੂ, ਚਿੱਚੜ, ਮੱਕੜੀ, ਬਿੱਛੂ ਆਦਿ) ਦਾ ਅਧਿਐਨ
- ਖਗੋਲ ਜੀਵ ਵਿਗਿਆਨ – ਬ੍ਰਹਿਮੰਡ ਵਿੱਚ ਜੀਵਨ ਦੇ ਵਿਕਾਸ, ਵਿਭਾਜਨ ਅਤੇ ਭਵਿੱਖ ਦਾ ਅਧਿਐਨ—ਪੁਲਾੜ ਜੀਵ ਵਿਗਿਆਨ, ਬਾਹਰੀ ਪਥਰਾਟ ਵਿਗਿਆਨ, ਅਤੇ ਜੀਵ ਖਗੋਲ ਸ਼ਾਸਤਰ ਨਾਲ ਵੀ ਜਾਣਿਆ ਜਾਂਦਾ ਹੈ
- ਜੀਵ-ਰਸਾਇਣਕੀ – ਆਮ ਤੌਰ ਉੱਤੇ ਕੋਸ਼ਣਵੀ ਪੱਧਰ ਉੱਤੇ ਕੇਂਦਰਤ, ਜੀਵਨ ਦੀ ਹੋਂਦ ਅਤੇ ਕਾਰਜਾਂ ਵਾਸਤੇ ਲੋੜੀਂਦੀਆਂ ਰਸਾਇਣਕ ਪ੍ਰਤਿਕਿਰਿਆਵਾਂ ਦਾ ਅਧਿਐਨ
- ਜੀਵ-ਇੰਜਨੀਅਰੀ – the study of biology through the means of engineering with an emphasis on applied knowledge and especially related to biotechnology
- ਜੀਵ-ਭੂਗੋਲ – ਜਾਤੀਆਂ ਦੀ ਥਾਂ ਅਤੇ ਕਾਲ ਸੂਚਕ ਵੰਡ ਦਾ ਅਧਿਐਨ
- ਜੀਵ ਸੂਚਨਾ ਵਿਗਿਆਨ – the use of information technology for the study, collection, and storage of genomic and other biological data
- ਜੀਵ ਗਣਿਤ (ਜਾਂ ਗਣਿਤਕ ਜੀਵ ਵਿਗਿਆਨ) – the quantitative or mathematical study of biological processes, with an emphasis on modeling
- ਜੀਵ ਯੰਤਰ ਵਿਗਿਆਨ – often considered a branch of medicine, the study of the mechanics of living beings, with an emphasis on applied use through prosthetics or orthotics
- ਜੀਵ-ਚਿਕਿਤਸਕ ਘੋਖ – ਮਨੁੱਖੀ ਸਰੀਰ ਦੀ ਸਿਹਤ ਅਤੇ ਰੋਗਾਂ ਦਾ ਅਧਿਐਨ
- ਜੀਵ-ਭੌਤਿਕੀ – ਰਿਵਾਜੀ ਤੌਰ ਉੱਤੇ ਭੌਤਿਕ ਵਿਗਿਆਨ ਭੌਤਿਕੀ ਦੁਆਰਾ ਜੀਵ ਵਿਗਿਆਨਕ ਪ੍ਰਣਾਲੀਆਂ ਦਾ ਅਧਿਐਨ, by applying the theories and methods traditionally used in the physical sciences
- ਜੀਵ-ਉਦਯੋਗ ਵਿਗਿਆਨ – a new and sometimes controversial branch of biology that studies the manipulation of living matter, including genetic modification and ਸੰਜੋਗਕ ਜੀਵ ਵਿਗਿਆਨ
- ਇਮਾਰਤੀ ਜੀਵ ਵਿਗਿਆਨ – ਭੀਤਰੀ ਪ੍ਰਾਣਧਾਰੀ ਵਾਤਾਵਰਨ ਦਾ ਅਧਿਐਨ
- ਬਨਸਪਤੀ ਵਿਗਿਆਨ – ਪੌਦਿਆਂ ਦਾ ਅਧਿਐਨ
- ਕੋਸ਼ਾਣੂ ਵਿਗਿਆਨ – ਕੋਸ਼ਾਣੂ ਦਾ ਇੱਕ ਸੰਪੂਰਨ ਇਕਾਈ ਵਜੋਂ, ਅਤੇ ਇੱਕ ਜੀਵਤ ਕੋਸ਼ਾਣੂ ਦੇ ਅੰਦਰ ਚੱਲਦੇ ਅਣਵਿਕ ਅਤੇ ਰਸਾਇਣਕ ਪਰਸਪਰ ਪ੍ਰਭਾਵਾਂ ਦਾ ਅਧਿਐਨ
- ਸੰਰੱਖਿਅਣ ਜੀਵ ਵਿਗਿਆਨ – the study of the preservation, protection, or restoration of the natural environment, natural ecosystems, vegetation, and wildlife
- ਪ੍ਰਤਿਕੂਲ ਜੀਵ ਵਿਗਿਆਨ – ਅਨੁਕੂਲ ਤੋਂ ਹੇਠਲੇ ਤਾਪਮਾਨਾਂ ਦੇ ਪ੍ਰਾਣੀਆਂ ਉੱਤੇ ਅਸਰ ਦਾ ਅਧਿਐਨ
- ਵਿਕਾਸਮਾਨ ਜੀਵ ਵਿਗਿਆਨ – the study of the processes through which an organism forms, from zygote to full structure
- ਦਸ਼ਾ ਵਿਗਿਆਨ – the study of the interactions of living organisms with one another and with the non-living elements of their environment
- ਭਰੂਣ ਵਿਗਿਆਨ – ਗਰਭ ਦੇ ਵਿਕਾਸ ਦਾ ਅਧਿਐਨ (ਗਰਭ ਧਾਰਨ ਤੋਂ ਲੈ ਕੇ ਜਣੇਪੇ ਤੱਕ)
- ਕੀਟ ਵਿਗਿਆਨ – ਕੀਟਾਂ ਦਾ ਅਧਿਐਨ
- ਵਾਤਾਵਰਨ ਵਿਗਿਆਨ – the study of the natural world, as a whole or in a particular area, especially as affected by human activity
- ਮਹਾਂਮਾਰੀ ਵਿਗਿਆਨ – a major component of public health research, studying factors affecting the health of populations
- Epigenetics – the study of heritable changes in gene expression or cellular phenotype caused by mechanisms other than changes in the underlying DNA sequence
- ਸਲੂਕ ਸ਼ਾਸਤਰ – ਪਸ਼ੂ-ਬਿਰਤੀ ਦਾ ਅਧਿਐਨ
- ਵਿਕਾਸਗਤ ਜੀਵ ਵਿਗਿਆਨ – ਜਾਤੀਆਂ ਦੀ ਸਮੇਂ ਮੁਤਾਬਕ ਉਪਜ ਅਤੇ ਉਦਭਵ ਦਾ ਅਧਿਐਨ
- ਉਤਪਤੀ ਵਿਗਿਆਨ – ਜੀਵਾਣੂ ਅਤੇ ਵਿਰਾਸਤ ਦਾ ਅਧਿਐਨ
- ਭੁਜੰਗਮ ਅਤੇ ਜਲਥਲੀ ਜੀਵ ਵਿਗਿਆਨ – ਭੁਜੰਗਮ (ਸੱਪ, ਕਿਰਲੀ ਆਦਿ) ਅਤੇ ਜਲਥਲੀ (ਡੱਡੂ, ਕੱਛੂ ਆਦਿ) ਜੀਵਾਂ ਦਾ ਅਧਿਐਨ
- ਤੰਤੂ ਵਿਗਿਆਨ – ਕੋਸ਼ਾਣੂਆਂ ਅਤੇ ਟਿਸ਼ੂਆਂ ਦਾ ਅਧਿਐਨ; ਅੰਗ ਵਿਗਿਆਨ ਦੀ ਇੱਕ ਸੂਖਮ ਸ਼ਾਖਾ
- ਮੱਛ ਵਿਗਿਆਨ – ਮੱਛੀਆਂ ਦਾ ਅਧਿਐਨ
- ਇਕੱਤਰਤ ਜੀਵ ਵਿਗਿਆਨ – ਸਮੁੱਚੇ ਪ੍ਰਾਣੀਆਂ ਦਾ ਅਧਿਐਨ
- Limnology – ਅੰਦਰੂਨੀ ਜਲ-ਸੋਮਿਆਂ ਦਾ ਅਧਿਐਨ
- ਥਣਧਾਰੀ ਵਿਗਿਆਨ – ਥਣਧਾਰੀਆਂ ਦਾ ਅਧਿਐਨ
- ਸਮੁੰਦਰੀ ਜੀਵ ਵਿਗਿਆਨ (ਜਾਂ ਜੈਵਿਕ ਸਾਗਰ-ਵਿਗਿਆਨ) – ਸਮੁੰਦਰੀ ਪਰਿਆਵਰਨਕ ਪ੍ਰਬੰਧਾਂ, ਪੌਦਿਆਂ, ਪਸ਼ੂਆਂ ਅਤੇ ਹੋਰ ਪ੍ਰਾਣੀਆਂ ਦਾ ਅਧਿਐਨ
- ਸੂਖਮ ਜੀਵ ਵਿਗਿਆਨ – ਸੂਖਮ ਜੀਵਾਂ ਅਤੇ ਉਹਨਾਂ ਦੇ ਹੋਰ ਪ੍ਰਾਣੀਆਂ ਨਾਲ ਸਬੰਧਾਂ ਦਾ ਅਧਿਐਨ
- ਅਣਵਿਕ ਜੀਵ ਵਿਗਿਆਨ – ਅਣਵਿਕ ਜੀਵ ਵਿਗਿਆਨ ਅਤੇ ਜੈਵਿਕ ਕਾਰਜਾਂ ਦਾ ਅਧਿਐਨ; ਕਈ ਵੇਰ ਜੀਵ-ਰਸਾਇਣਕੀ ਨੂੰ ਉਲੀਕਦੇ ਹੋਏ
- ਫਫੂੰਦੀ ਵਿਗਿਆਨ – ਫਫੂੰਦੀ ਦਾ ਅਧਿਐਨ
- ਤੰਤਰੀ ਜੀਵ ਵਿਗਿਆਨ – ਤੰਤਰੀ ਪ੍ਰਣਾਲੀ ਦਾ ਅਧਿਐਨ; ਅੰਗ ਵਿਗਿਆਨ, ਸਰੀਰ ਵਿਗਿਆਨ ਅਤੇ ਰੋਗ ਵਿਗਿਆਨ ਸਮੇਤ
- ਕੈਂਸਰ (ਰਾਜਫੋੜਾ) ਵਿਗਿਆਨ – ਵਾਇਰਸ ਜਾਂ ਅਦਲ-ਬਦਲ ਕੈਂਸਰ ਉਤਪਤੀ, ਲਹੂ-ਨਾੜ ਉਤਪਤੀ ਅਤੇ ਟਿਸ਼ੂਆਂ ਦੀ ਮੁੜ ਢਾਲ ਸਮੇਤ ਕੈਂਸਰ ਪ੍ਰਕਿਰਿਆਵਾਂ ਦਾ ਅਧਿਐਨ
- ਪੰਛੀ ਵਿਗਿਆਨ – ਪੰਛੀਆਂ ਦਾ ਅਧਿਐਨ
- ਅਬਾਦੀ ਜੀਵ ਵਿਗਿਆਨ – ਸਮਾਨ-ਜਾਤੀ ਪ੍ਰਾਣੀਆਂ ਦੇ ਸਮੂਹਾਂ ਦਾ ਅਧਿਐਨ, ਸਮੇਤ
- ਅਬਾਦੀ ਦਸ਼ਾ ਵਿਗਿਆਨ – ਅਬਾਦੀ ਦੇ ਗਤੀ ਵਿਗਿਆਨ ਅਤੇ ਨਾਸ਼ ਦਾ ਅਧਿਐਨ
- ਅਬਾਦੀ ਉਤਪਤੀ ਵਿਗਿਆਨ – ਪ੍ਰਾਣੀਆਂ ਦੀ ਅਬਾਦੀ 'ਚ ਜੀਵਾਣੂ ਵਾਰਵਾਰਤਾ ਦੇ ਬਦਲਾਵਾਂ ਦਾ ਅਧਿਐਨ
- ਪਥਰਾਟ ਵਿਗਿਆਨ – ਪਥਰਾਟਾਂ ਅਤੇ ਕਦੇ-ਕਦੇ ਪੂਰਵ-ਇਤਿਹਾਸਕ ਜੀਵਨ ਦੇ ਭੂਗੋਲਕ ਪ੍ਰਮਾਣਾਂ ਦਾ ਅਧਿਐਨ
- ਰੋਗ ਸ਼ਾਸਤਰ – ਰੋਗਾਂ ਦੇ ਕਾਰਨਾਂ, ਪ੍ਰਣਾਲੀਆਂ, ਪ੍ਰਕਿਰਤੀ, ਰੂਪਾਂ ਅਤੇ ਵਿਕਾਸ ਦਾ ਅਧਿਐਨ
- ਪਰਜੀਵੀ ਵਿਗਿਆਨ – ਪਰਜੀਵਾਂ ਅਤੇ ਪਰਜੀਵਨ ਦਾ ਅਧਿਐਨ
- ਔਸ਼ਧੀ ਸ਼ਾਸਤਰ – ਬਣਾਉਟੀ ਦਵਾਈਆਂ ਦੀ ਤਿਆਰੀ, ਵਰਤੋਂ ਅਤੇ ਅਸਰਾਂ ਦਾ ਅਧਿਐਨ ਅਤੇ ਅਮਲੀ ਇਸਤੇਮਾਲ
- ਸਰੀਰ ਵਿਗਿਆਨ – ਪ੍ਰਾਣੀਆਂ, ਉਹਨਾਂ ਦੇ ਅੰਗਾਂ ਅਤੇ ਖੰਡਾਂ ਦੇ ਕਾਰਜਾਂ ਦਾ ਅਧਿਐਨ
- ਬਨਸਪਤੀ ਰੋਗ ਸ਼ਾਸਤਰ – ਬਨਸਪਤੀ ਰੋਗਾਂ ਦਾ ਅਧਿਐਨ
- ਮਨੋ ਜੀਵ ਵਿਗਿਆਨ – ਮਨੋਵਿਗਿਆਨ ਦੇ ਜੀਵ-ਵਿਗਿਆਨਕ ਸਿਧਾਂਤਾਂ ਦਾ ਅਧਿਐਨ
- ਸਮਾਜਕ ਜੀਵ ਵਿਗਿਆਨ – ਸਮਾਜਕ ਵਿਗਿਆਨ ਦੇ ਜੀਵ-ਵਿਗਿਆਨਕ ਸਿਧਾਂਤਾਂ ਦਾ ਅਧਿਐਨ
- ਬਣਤਰੀ ਜੀਵ ਵਿਗਿਆਨ – ਅਣਵਿਕ ਜੀਵ ਵਿਗਿਆਨ, ਜੀਵ-ਰਸਾਇਣਕੀ ਅਤੇ ਜੀਵ-ਭੌਤਿਕੀ ਦੀ ਸ਼ਾਖਾ ਜੋ ਜੈਵਿਕ ਵਿਸ਼ਾਲ-ਅਣੂਆਂ ਦੀ ਅਣਵਿਕ ਬਣਤਰ ਨਾਲ ਸਬੰਧਤ ਹੈ
- ਸੰਜੋਜਕ ਜੀਵ ਵਿਗਿਆਨ- ਜੀਵ ਵਿਗਿਆਨ ਅਤੇ ਇੰਜਨੀਅਰੀ ਦੀ ਇਕੱਤਰਤ ਘੋਖ; ਕੁਦਰਤ 'ਚ ਨਾ ਪਾਏ ਜਾਣ ਵਾਲੇ ਜੀਵ-ਵਿਗਿਆਨਕ ਕਾਰਜਾਂ ਦੀ ਉਸਾਰੀ
- ਵਿਸ਼-ਅਣੂ ਵਿਗਿਆਨ – ਵਾਇਰਸ (ਵਿਸ਼-ਅਣੂ) ਅਤੇ ਹੋਰ ਸਬੰਧਤ ਅਣੂਆਂ ਦਾ ਅਧਿਐਨ
- ਜੰਤੂ ਵਿਗਿਆਨ – ਸ਼੍ਰੇਣੀਕਰਨ, ਸਰੀਰ ਬਣਤਰ, ਵਿਕਾਸ ਅਤੇ ਸਲੂਕ ਸਮੇਤ ਜੰਤੂਆਂ ਦਾ ਅਧਿਐਨ (ਸ਼ਾਖਾਵਾਂ ਹਨ: ਕੀਟ ਵਿਗਿਆਨ, ਸਲੂਕ ਸ਼ਾਸਤਰ, ਭੁਜੰਗਮ ਅਤੇ ਜਲਥਲੀ ਜੀਵ ਵਿਗਿਆਨ, ਪੰਛੀ ਵਿਗਿਆਨ, ਥਣਧਾਰੀ ਵਿਗਿਆਨ, ਅਤੇ ਮੱਛ ਵਿਗਿਆਨ)
-
Animalia - Bos primigenius taurus
-
Planta - Triticum
-
Fungi - Morchella esculenta
-
Stramenopila/Chromista - Fucus serratus
-
Bacteria - Gemmatimonas aurantiaca (- = 1 Micrometer)
-
Archaea - Halobacteria
-
Virus - Gamma phage
ਹਵਾਲੇ
ਸੋਧੋ- ↑ Based on definition from Aquarena Wetlands Project glossary of terms. Archived 2004-06-08 at the Wayback Machine.
- ↑ Avila, Vernon L. (1995). Biology: Investigating life on earth. Boston: Jones and Bartlett. pp. 11–18. ISBN 0-86720-942-9.
- ↑ Branches of Biology on biology-online.org
- ↑ Biology on bellaonline.com