ਜੁਆਏ ਸਟਿੱਕ ਇੱਕ ਹੈਂਡਲ ਵਰਗਾ ਯੰਤਰ ਹੈ ਜਿਸ ਨੂੰ ਕੰਪਿਊਟਰ ਨਾਲ ਜੋੜ ਕੇ ਗੇਮਾਂ ਖੇਡਣ ਦੇ ਵਿੱਚ ਅਸਾਨੀ ਮਿਲਦੀ ਹੈ।

ਜੁਆਏ ਸਟਿੱਕ ਦੇ ਵਖਰੇ-ਵਖਰੇ ਹਿੱਸੇ: 1. ਸਟਿੱਕ, 2. ਬੇਸ, 3. ਘੋੜਾ, 4. ਵਾਧੂ ਬਟਨ, 5.ਗੋਲੀਆਂ ਚਲਾਉਣ ਵਾਲਾ ਬਟਨ, 6. ਥਰੋਟਲ, 7. ਹੈਟ ਬਟਨ, 8. ਸਕਸ਼ਨ ਕੱਪ.

ਹਵਾਲੇ

ਸੋਧੋ