ਜੁਕਾਮ ਇੱਕ ਵਾਇਰਲ ਬਿਮਾਰੀ ਹੈ। ਇਹ ਸਾਹ ਕਿਰਿਆ ਪ੍ਰਣਾਲੀ ਦੇ ਉੱਪਰਲੇ ਹਿੱਸੇ ਦੀ ਇੰਫੇਕਸ਼ਨ ਹੈ। ਇਸ ਦੇ ਲੱਛਣ ਬੰਦ ਨੱਕ,ਨੱਕ ਦਾ ਵਗਣਾ, ਖੰਘ,ਬੁਖਾਰ ਆਦਿ।[1] ਆਮ ਜੁਕਾਮ ਹਫਤੇ ਦੇ ਵਿੱਚ ਠੀਕ ਹੋ ਜਾਂਦਾ ਹੈ।ਲਗਭਗ 200 ਤਰ੍ਹਾ ਦੇ ਵਾਇਰਸ ਨਾਲ ਇਹ ਹੋ ਸਕਦਾ ਹੈ ਪਰ ਆਮ ਤੋਰ ਤੇ ਇਹ ਰਹਿਨੋ ਵਾਇਰਸ ਹੁੰਦਾ ਹੈ।

ਜੁਕਾਮ
ਵਰਗੀਕਰਨ ਅਤੇ ਬਾਹਰਲੇ ਸਰੋਤ
Rhinovirus.PNG
A representation of the molecular surface of one variant of human rhinovirus.
ਆਈ.ਸੀ.ਡੀ. (ICD)-10J00
ਆਈ.ਸੀ.ਡੀ. (ICD)-9460
ਰੋਗ ਡੇਟਾਬੇਸ (DiseasesDB)31088
ਮੈੱਡਲਾਈਨ ਪਲੱਸ (MedlinePlus)000678
ਈ-ਮੈਡੀਸਨ (eMedicine)med/2339
MeSHD003139

ਹਵਾਲੇਸੋਧੋ